Sunday , May 16 2021
Breaking News

ਇਸ ਗਰਭਵਤੀ ਮਹਿਲਾ ਨੂੰ ਸਲਾਮ ਕਰ ਰਿਹਾ ਹੈ ਪੂਰਾ ਦੇਸ ਕਾਰਨ ਜਾਣ ਹੈਰਾਨ ਹੋਵੋਗੇ !

ਇਸ ਗਰਭਵਤੀ ਮੁਸਲਿਮ ਮਹਿਲਾ ਨੂੰ ਸਲਾਮ ਕਰ ਰਿਹਾ ਹੈ ਪੂਰਾ ਦੇਸ਼ ਵਜ੍ਹਾ ਜਾਣ ਕੇ ਤੁਸੀਂ ਵੀ ਕਰੋਗੇ ਗਰਭਵਤੀ ਨੈਨਸੀ ਮਿਸਤਰੀ ਰੋਜਾ ਰੱਖਦੇ ਕਰ ਰਹੀ ਸੀ ਕੋਰੋਨਾ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ ਜਿਸ

ਬਾਰੇ ਜਾਣ ਕੇ ਤੁਸੀਂ ਵੀ ਨੈਨਸੀ ਨੂੰ ਸ਼ਾਬਾਸ਼ੀ ਦੇਵੋਗੇ ਕਰੋਨਾ ਦੀ ਮਾਂਹ੍ਮਾਰ ਕਾਫ਼ੀ ਜ਼ਿਆਦਾ ਵਧ ਚੁੱਕੀ ਹੈ ਜਗ੍ਹਾ ਜਗ੍ਹਾ ਅਲੱਗ ਅਲੱਗ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਾਫ਼ੀ ਸਾਰੇ ਕੋਰੋਨਾ ਮਰੀਜ਼ਾਂ ਦੀ ਮੌਤ

ਵੀ ਹੋ ਚੁੱਕੀ ਹੈ ਇਸ ਮਹਾਂਮਾਰੀ ਵਿਚ ਕਾਫੀ ਸਾਰੇ ਲੋਕ ਆਪਣੀ ਮਿਸਾਲ ਬਣਾ ਲੈਂਦੇ ਹਨ ਜੋ ਲੋਕਾਂ ਦੇ ਦਿਲਾਂ ਵਿਚ ਘਰ ਬਣਾ ਲੈਂਦੇ ਹਨ ਇਹ ਪੂਰਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਇੱਥੇ

ਦੱਸਿਆ ਜਾ ਰਿਹਾ ਹੈ ਨੈਨਸੀ ਮਿਸਤ੍ਰੀ ਨਾਮ ਦੀ ਮੁਸਲਿਮ ਮਹਿਲਾ ਜੋ ਚਾਰ ਮਹੀਨੇ ਤੋਂ ਪ੍ਰੈਗਨੈਂਟ ਹੈ ਉਹ ਕੋਵਿੰਦ ਸੈਂਟਰ ਵਿੱਚ ਨਰਸ ਦਾ ਕੰਮ ਕਰਦੀ ਹੈ ਉਹ ਰੋਜ਼ਾ ਵੀ ਰੱਖਦੀ ਹੈ ਉਹ ਕਰੋਨਾ ਮਰੀਜ਼ਾਂ ਦੀ ਸੇਵਾ

ਕਰ ਰਹੀ ਹੈ ਉਸ ਨੇ ਦੱਸਿਆ ਰੋਜ਼ਾ ਦੇ ਮਹੀਨੇ ਵਿੱਚ ਅੱਲ੍ਹਾ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੇਰੇ ਹੋਣ ਵਾਲੇ ਬੱਚੇ ਨੂੰ ਵੀ ਦੁਆ ਲੱਗੇਗੀ ਇਹ ਸਾਰੀਆਂ ਚੀਜ਼ਾਂ ਮੈਂ ਖ਼ੁਦ ਕਰਨਾ ਚਾਹੁੰਦੀ ਹਾਂ ਮੈਨੂੰ ਬਹੁਤ

ਚੰਗਾ ਲੱਗਦਾ ਹੈ ਮੈਂ ਰੋਜ਼ਾ ਰੱਖਿਆ ਪ੍ਰੈਗਨੈਂਟ ਵੀ ਹਾਂ ਪਰ ਫਿਰ ਵੀ ਮੇਰੇ ਵਿੱਚ ਇੰਨੀ ਹਿੰਮਤ ਹੈ ਮੈਂ ਇਨ੍ਹਾਂ ਦੀ ਸੇਵਾ ਕਰ ਸਕਦੀ ਹਾਂ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਾਦੀ ਪੋਤਾ ਜਾ ਰਹੇ ਸੀ ਸੜਕ ਤੇ ਇਕੱਲੇ ਫਿਰ ਅਚਾਨਕ ਆਇਆ ਜੰਗਲੀ ਸਾਡ !

ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਜਿਹੀ ਹੀ ਦਿਲ ਨੂੰ ਦਲਿਓਨ ਨਾਲ …

Leave a Reply

Your email address will not be published. Required fields are marked *