Tuesday , July 27 2021

ਇਸ ਸੱਪ ਨੂੰ ਦੂਰ ਦੂਰ ਤੋ ਦੇਖਣ ਲਈ ਆ ਰਹੇ ਹਨ ਲੋਕ ਵਜਾ ਤੁਹਾਨੂੰ ਹੈਰਾਨ ਕਰ ਦੇਵੇਗੀ !

ਇਸ ਸੱਪ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਇਸ ਸੱਪ ਨੂੰ ਦੇਖਣ ਲਈ ਲੰਬੀਆਂ ਲੰਬੀਆਂ ਕਤਾਰਾਂ ਲਗਦੀਆਂ ਹਨ ਤਿੰਨ ਘੰਟੇ ਲਈ ਇਹ ਸੱਪ ਬਾਰਾਂ ਦਾ

ਹੈ ਲੋਕ ਇਸ ਦੀ ਪੂਜਾ ਪਾਠ ਕਰਦੇ ਹਨ ਇਹ ਪੂਰਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਭਾਰਤ ਜੋ ਕਿ ਡਿਜੀਟਲ ਇੰਡੀਆ ਬਣ ਚੁੱਕਾ ਹੈ ਇਸ ਦੌਰਾਨ ਕਾਫ਼ੀ ਸਾਰੀਆਂ ਚੀਜ਼ਾਂ ਅੱਗੇ ਵਧ ਚੁੱਕੀਆਂ

ਨੇ ਹੁਣ ਵੀ ਕਾਫੀ ਸਾਰੇ ਲੋਕਾਂ ਵਿੱਚ ਅੰਧ ਵਿਸ਼ਵਾਸ ਹੈ ਦੱਸਿਆ ਜਾ ਰਿਹਾ ਹੈ ਬਿਹਾਰ ਵਿੱਚ ਇਹ ਘਟਨਾ ਵਾਪਰੀ ਹੈ ਸੱਪ ਜੋ ਆਪਣੇ ਬਿੱਲ ਚੋਂ ਬਾਹਰ ਨਿਕਲਦਾ ਹੈ ਉਸ ਨੂੰ ਭੋਲੇ ਨਾਥ ਅਵਤਾਰ ਮੰਨਿਆ ਗਿਆ

ਹੈ ਲੋਕਾਂ ਨੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਅੱਗੇ ਦੁਆਲੇ ਦੇ ਪਿੰਡਾਂ ਨੂੰ ਵੀ ਪਤਾ ਲੱਗਿਆ ਉੱਥੇ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਇਹ ਸੱਪ ਦੁਪਹਿਰ ਬਾਰਾਂ ਵਜੇ ਆਪਣੇ ਬਿੱਲ ਤੋਂ ਬਾਹਰ ਨਿਕਲਦਾ

ਹੈ ਇਹ ਮਹਿਲਾਵਾਂ ਉਸਦੇ ਸਾਹਮਣੇ ਕੀਰਤਨ ਕਰਦੀਆਂ ਹਨ ਜੋ ਦੂਸਰੇ ਲੋਕ ਹੁੰਦੇ ਹਨ ਦੁੱਧ ਅਰਪਣ ਕਰਦਿਆਂ ਮਠਿਆਈਆਂ ਰੱਖਦੇ ਹਨ ਉਸ ਦੀ ਪੂਜਾ ਪਾਠ ਕਰਦੇ ਰਹਿੰਦੇ ਹਨ ਇਹ ਘਟਨਾ ਸੋਸ਼ਲ

ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰ ਇਸ ਨ ਅੱਜ ਤੱਕ ਕਿਸੇ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਲੋਕ ਇਸ ਨੂੰ ਛੂੰਹਦੇ ਵੀ ਹਨ ਇਸ ਤੇ ਦੁੱਧ ਵੀ ਅਰਪਣ ਕਰਦੇ ਹਨ ਇਸ ਸੱਪ ਨੂੰ ਭੋਲੇਨਾਥ ਦਾ ਅਵਤਾਰ

ਮੰਨਿਆ ਗਿਆ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *