Thursday , May 13 2021
Breaking News

ਇਹ ਵੀਡੀਓ ਦੇਖਕੇ ਤਾ ਤੁਹਾਡੀਆ ਅੱਖਾ ਬਾਹਰ ਆ ਜਾਣੀਆ !

ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ ਇਨਸਾਨੀਅਤ ਘਟਦੀ ਜਾ ਰਹੀ ਹੈ ਅਤੇ ਲੋਕ ਆਪਣੇ ਮਤਲਬ ਦੇ ਨਾਲ ਹੀ ਕੰਮ ਕਰਦੇ ਹਨ।ਪਰ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ

ਜਿਸ ਤੋਂ ਪਤਾ ਲੱਗਦਾ ਹੈ ਕਿ ਕੁਝ ਕੁ ਲੋਕਾਂ ਦੇ ਵਿੱਚ ਇਨਸਾਨੀਅਤ ਮੌਜੂਦ ਹੈ।ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਦਸਾਂਗੇ।ਦੋਸਤੋ ਕੇਰਲਾ ਤੋਂ ਇੱਕ ਬਹੁਤ

ਹੈਰਾਨੀ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਇਨਸਾਨੀਅਤ ਦੀ ਮਿਸਾਲ ਦੇਖੀ ਜਾ ਸਕਦੀ ਹੈ।ਦਰਅਸਲ ਇਸ ਵੀਡੀਓ ਦੇ ਵਿੱਚ ਕੁਝ ਵਿਅਕਤੀ ਖੜ੍ਹੇ ਦਿਖਾਈ ਦੇ ਰਹੇ ਸਨ

ਅਚਾਨਕ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਆ ਜਾਂਦਾ ਹੈ ਅਤੇ ਛੱਤ ਤੋਂ ਹੇਠਾਂ ਡਿਗਣ ਲੱਗਦਾ ਹੈ,ਇਸੇ ਦੌਰਾਨ ਇੱਕ ਨਾਲ ਖੜ੍ਹਾ ਵਿਅਕਤੀ ਉਸ ਦੀ ਅਜਿਹੀ ਹਾਲਤ ਦੇਖ ਲੈਂਦਾ ਹੈ ਅਤੇ ਫੁਰਤੀ

ਦਿਖਾਉਂਦਾ ਹੋਇਆ ਉਸ ਨੂੰ ਪੈਰਾਂ ਤੋਂ ਫੜ ਲੈਂਦਾ ਹੈ।ਏਨੇ ਨੂੰ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਉਸ ਨੂੰ ਡਿੱਗਣ ਤੋਂ ਬਚਾ ਲੈਂਦੇ ਹਨ। ਇਸ ਤਰ੍ਹਾਂ ਉਸ ਵਿਅਕਤੀ ਦੀ ਫੁਰਤੀ ਅਤੇ ਹੁਸ਼ਿਆਰੀ ਨੇ ਵਿਅਕਤੀ

ਦੀ ਜਾਨ ਬਚਾ ਲਈ।ਇੱਕ ਵੀਡੀਓ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਕੀ ਪਾਣੀ ਦੇ ਵਿੱਚ ਡੁੱਬਣ ਤੋਂ ਬਚ ਗਈ।ਦਰਅਸਲ ਇੱਕ ਬੀਚ ਤੇ ਇੱਕ ਮਹਿਲਾ ਪਾਣੀ ਦੇ ਵਿੱਚ ਜਾ ਰਹੀ ਸੀ

ਹਾਲਾਂਕਿ ਉਸਨੂੰ ਤੈਰਨਾ ਨਹੀਂ ਸੀ ਆਉਂਦਾ ਅਤੇ ਉਹ ਲਹਿਰਾਂ ਦੀ ਚਪੇਟ ਵਿੱਚ ਆ ਗਈ।ਆਸ ਪਾਸ ਦੇ ਲੋਕਾਂ ਨੇ ਉਸ ਨੂੰ ਦੇਖਿਆ ਅਤੇ ਸਾਰੇ ਉਸ ਨੂੰ ਬਚਾਉਣ ਦੇ ਲਈ ਭੱਜ ਗਏ ਅਤੇ ਉਸ ਨੂੰ ਬਾਹਰ

ਲੈ ਆਏ। ਫਿਰ ਉਸ ਨੂੰ ਟਰੀਟਮੈਂਟ ਦਿੱਤਾ ਗਿਆ ਹੈ ਅਤੇ ਉਸ ਦੀ ਜਾਨ ਬਚਾ ਲਈ ਗਈ।ਇਸ ਤਰ੍ਹਾਂ ਉਨ੍ਹਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਉਸ ਲੜਕੀ ਦੀ ਜਾਨ ਬਚਾਈ।ਇਨ੍ਹਾਂ ਘਟਨਾਵਾਂ ਤੋਂ ਪਤਾ

ਚਲਦਾ ਹੈ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਮੌਜੂਦ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *