Sunday , May 16 2021

ਇਸ ਔਰਤ ਵਰਗੀ ਕਿਸਮਤ ਰੱਬ ਸਭ ਨੂੰ ਦੇਵੇ !

ਇਸ ਮਹਿਲਾ ਦੇ ਨਾਲ ਹੋਇਆ ਭਗਵਾਨ ਕਿਸੀ ਨਾਲ ਨਾ ਕਰੇ ਇੱਕ ਔਰਤ ਸਕੂਟਰੀ ਤੇ ਸਵਾਰ ਹੋ ਕੇ ਜਾਂਦੀ ਪਈ ਸੀ ਪਿੱਛੋਂ ਟਰੈਕਟਰ ਦੇ ਅੱਗੇ ਸਕੂਟਰੀ ਤੇ ਆ ਰਹੀ ਸੀ ਡਰਾਈਵਰ ਆਪਣੀ ਜਾਨ

ਬਚਾਉਣ ਕਰਕੇ ਸਕੂਟਰੀ ਨੂੰ ਆਪਣੇ ਨਾਲ ਹੀ ਲੈ ਜਾਂਦਾ ਹੈ ਮਹਿਲਾ ਕਿੰਨੀ ਕਿਸਮਤ ਵਾਲੀ ਹੈ ਉਹ ਇਸ ਐਕਸੀਡੈਂਟ ਤੋਂ ਵੀ ਬਚ ਜਾਂਦੀ ਹੈ ਇਸ ਮਹਿਲਾ ਨੂੰ ਕੋਈ ਵੀ ਚੌਟ ਨਹੀਂ ਲੱਗਦੀ ਉਸ ਮਹਿਲਾ

ਨੂੰ ਆਪਣੀ ਸਕੂਟਰੀ ਦੀ ਪਈ ਸੀ ਉਹ ਆਪਣੀ ਸਕੂਟਰੀ ਨੂੰ ਬਚਾਉਣ ਲਈ ਟਰੈਕ ਤੇ ਪਿੱਛੇ ਪਿੱਛੇ ਭੱਜਣ ਲੱਗ ਪਈ ਏਦਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਰਸ਼ੀਆ ਦੇ ਰਹਿਣ ਵਾਲੇ ਵਿਅਕਤੀ

ਦੇ ਨਾਲ ਇੱਦਾਂ ਹੋਇਆ ਜਦੋਂ ਵਿਅਕਤੀ ਆਪਣੇ ਘਰ ਨਿਕਲਿਆ ਤੇ ਉਸ ਦੇ ਪਿੱਛੇ ਭਾਲੂ ਪੈ ਗਿਆ ਵਿਚਾਰਾ ਵਿਅਕਤੀ ਆਪਣੇ ਆਪ ਨੂੰ ਬਚਾਉਣ ਲਈ ਦਰੱਖਤ ਤੇ ਚੜ੍ਹ ਪਿਆ ਉਸ ਦੇ ਪਿੱਛੇ ਦਰੱਖਤ ਤੇ

ਚੜ੍ਹ ਗਿਆ ਭਾਲੂ ਦਾ ਵਜ਼ਨ ਜ਼ਿਆਦਾ ਹੋਣ ਕਰਕੇ ਉਹ ਦਰੱਖਤ ਤੇ ਨਾ ਚੜ੍ਹ ਪਿਆ ਚੜ੍ਹ ਪਾਇਆ ਤੇ ਉਸ ਆਦਮੀ ਦੀ ਜਾਨ ਬਚ ਗਈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *