Tuesday , July 27 2021

7000 ਸਾਲ ਤੋ ਕਰ ਰਿਹਾ ਹੈ ਇੰਤਜਾਰ ਨਹੀ ਯਕੀਨ ਤਾ ਦੇਖੋ ਵੀਡੀਓ !

ਸੱਤ ਸੌ ਸਾਲ ਤੋਂ ਇੰਤਜ਼ਾਰ ਕਰ ਰਿਹਾ ਸੀ ਇਹ ਬਾਂਦਰ ਜਾਖੂ ਮੰਦਰ ਦਾ ਰਿਹਾ ਸੰਮਤ ਇਹ ਕੋਈ ਆਮ ਅੰਦਰ ਨਹੀਂ ਹੈ ਇਸ ਮੰਦਿਰ ਵਿਚ ਹਨੂੰਮਾਨ ਦੇ ਪੈਰਾਂ ਦੇ ਨਿਸ਼ਾਨ ਹਨ ਇਸ ਸ਼ਿਮਲਾ ਦੇ ਦੋ ਹਜ਼ਾਰ

ਕਿਲੋਮੀਟਰ ਦੇ ਜਾਖੂ ਮੰਦਿਰ ਦੀ ਉੱਚੀ ਪਹਾੜੀ ਮੰਨੀ ਜਾਂਦੀ ਹੈ ਇਸ ਪਹਾੜੀ ਤੇ ਹਨੂੰਮਾਨ ਜੀ ਦਾ ਮੰਦਰ ਸਥਿਤ ਹੈ ਇੱਥੇ ਦੋ ਕਥਾਵਾਂ ਪ੍ਰਚੱਲਿਤ ਹਨ ਲਕਸ਼ਮਣ ਜੀ ਨੂੰ ਸ਼ਕਤੀਮਾਨ ਲੱਗਣ ਨਾਲ ਹਨੂੰਮਾਨ ਜੀ

ਨੇ ਬੂਟੀ ਲੈਣ ਲਈ ਕਿਹਾ ਹਨੂੰਮਾਨ ਜੀ ਨੇ ਪੂਰੀ ਪਹਾੜ੍ਹੀ ਉਠਾ ਕੇ ਲੈ ਆਏ ਅੱਜ ਤੱਕ ਉੱਥੇ ਪੈਰਾਂ ਦੇ ਨਿਸ਼ਾਨ ਮੌਜੂਦ ਹਨ ਉੱਥੇ ਮੰਦਿਰ ਬਣਵਾ ਦਿੱਤਾ ਗਿਆ ਦੂਸਰੀ ਕਥਾ ਅਨੁਸਾਰ ਜਦੋਂ ਹਨੂੰਮਾਨ ਜੀ ਸੰਜੀਵ

ਲੈਣ ਲਈ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਸੰਤ ਦਿੱਸਦੇ ਹਨ ਹਨੂੰਮਾਨ ਸੰਤ ਕੋਲ ਰੁਕੇ ਆਪਣੀ ਯਾਤਰਾ ਦਾ ਉਦੇਸ਼ ਦੱਸਿਆ ਸੰਜੀਵ ਬਾਰੇ ਦੱਸਿਆ ਹਨੂੰਮਾਨ ਜੀ ਦੇ ਮਿੱਤਰ ਵੀ ਨਾਲ ਆਏ ਹੋਏ ਸਨ ਉਨ੍ਹਾਂ ਥੱਕ

ਹੋਣ ਕਰਕੇ ਉਹ ਰਸਤੇ ਵਿੱਚ ਸੌਂ ਗਏ ਹਨੂੰਮਾਨ ਜੀ ਉੱਥੋਂ ਨਿਕਲ ਗਏ ਤੇ ਪਰਬਤ ਔਰ ਚੱਲ ਗਏ ਇਹ ਸੰਜੀਵਨੀ ਲੈ ਕੇ ਵਾਪਸ ਨਿਕਲ ਪਏ ਆਸ ਪਾਸ ਰਹਿਣ ਵਾਲੇ ਬਾਂਦਰਾਂ ਨੇ ਹਨੂਮਾਨ ਜੀ ਦੇ ਸਾਥੀਆ

ਨੂੰ ਦੇਖਿਆ ਸੀ ਸਤ ਵੀ ਪ੍ਰੇਸ਼ਾਨ ਹੋ ਗਿਆ ਹਨੂੰਮਾਨ ਜੀ ਸੰਤ ਦੇ ਸਾਹਮਣੇ ਪ੍ਰਗਟ ਹੋਏ ਤੇ ਆਪਣੇ ਨਾ ਆਉਣ ਬਾਰੇ ਦੱਸਿਆ ਉਥੇ ਉਨ੍ਹਾਂ ਦੀ ਮੂਰਤੀ ਪ੍ਰਗਟ ਹੋਈ ਉੱਥੇ ਮੰਦਿਰ ਬਣਵਾ ਦਿੱਤਾ ਗਿਆ ਮੰਦਰ

ਅੱਜ ਵੀ ਮੰਦਰ ਵਿੱਚ ਅੱਜ ਵੀ ਉਸ ਮੂਰਤੀ ਦੇ ਦਰਸ਼ਨ ਕੀਤੇ ਜਾਂਦੇ ਹਨ ਇਸ ਪਰਬਤ ਦਾ ਨਾਮ ਜਾਖੂ ਮੰਦਿਰ ਪੈ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *