Wednesday , May 12 2021
Breaking News

ਇੱਕ ਬੰਦ ਰੂਮ ਚ ਡਾਕਟਰ ਤੇ ਨਰਸ ਦੀ ਅਜਿਹੀ ਹਰਕਤ ਦੇਖ ਪੁਲਸ ਵਾਲਿਆ ਦਾ ਵੀ ਘੁੰਮਿਆ ਦਿਮਾਗ !

ਇਕ ਬੰਦ ਰੂਮ ਵਿੱਚ ਨਰਸਾਂ ਤੇ ਡਾਕਟਰ ਨੇ ਐਸੀ ਹਰਕਤ ਸਾਹਮਣੇ ਆਈ ਕਿ ਦੇਖ ਕੇ ਪੁਲੀਸ ਦੇ ਹੋਸ਼ ਉੱਡ ਗਏ ਯੂ ਪੀ ਦੇ ਇਸ ਹਸਪਤਾਲ ਵਿੱਚ ਨਰਸ ਤੇ ਡਾ ਵਿਚਕਾਰ ਹੋਈ ਲੜਾਈ ਜਿਸ ਨੂੰ ਦੇਖ ਕੇ

ਪੁਲਸ ਵੀ ਹੈਰਾਨ ਹੋ ਗਈ ਉਸ ਵਿੱਚ ਨਰਸ ਨੇ ਪਹਿਲਾਂ ਡਾਕਟਰ ਦੇ ਥੱਪੜ ਮਾਰਿਆ ਜਿਸ ਕਾਰਨ ਉਸ ਨੇ ਨਰਸ ਨੂੰ ਵੀ ਕਾਫ਼ੀ ਕੁੱਟਿਆ ਅਤੇ ਇਸ ਵਿੱਚ ਲੋਕ ਉਨ੍ਹਾਂ ਦੀ ਲੜਾਈ ਨੂੰ ਜੋ ਉੱਥੇ ਮੌਜੂਦ ਸਨ

ਬਚਾ ਰਹੇ ਸਨ ਪਰ ਇਨ੍ਹਾਂ ਵਿਚਕਾਰ ਕੀ ਗੱਲ ਹੋਈ ਜੋ ਇਹ ਆਪਸ ਵਿੱਚ ਲੜ ਪਏ ਕੋਰੂਨਾ ਦੇ ਚੱਲ ਰਹੇ ਇਸ ਹਸਪਤਾਲ ਵਿਚ ਇਲਾਜ ਤੇ ਦੇਖ ਕੇ ਸਭ ਹੈਰਾਨ ਸਨ ਇਹ ਰਾਮਪੁਰਾ ਹਸਪਤਾਲ ਹੈ ਇਥੇ

ਲੋਕਾਂ ਨੂੰ ਬੜੀ ਉਮੀਦ ਹੁੰਦੀ ਹੈ ਕਿ ਕਰੋਨਾ ਤੋਂ ਠੀਕ ਹੋ ਕੇ ਜਾਂਦੇ ਹਨ ਇਸ ਵਿਚ ਇਕ ਮਰੀਜ਼ ਦੀ ਮੌਤ ਹੋ ਗਈ ਜਿਸ ਕਾਰਨ ਇਨ੍ਹਾਂ ਵਿੱਚ ਲੜਾਈ ਹੋ ਗਈ ਨਰਸ ਤੇ ਡਾਕਟਰ ਵਿਚਕਾਰ ਉਸ ਮਰੀਜ਼ ਨੂੰ ਲੈ

ਕੇ ਵਿਵਾਦ ਹੋ ਗਿਆ ਇਸ ਕਾਰਨ ਪਹਿਲਾਂ ਨਰਸ ਨੇ ਡਾਕਟਰ ਦੇ ਤਾਂ ਪੜ੍ਹ ਮਾਰਿਆ ਤੇ ਫਿਰ ਡਾਕਟਰ ਨੇ ਉਸ ਨੂੰ ਬੀਤਿਆ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *