Tuesday , July 27 2021

ਲੱਖਾ ਦੀਆ ਦਵਾਈਆ ਵੀ ਫੇਲ ਨੇ ਇਸਦੇ ਅੱਗੇ !

ਭਾਰਤ ਵਿੱਚ ਬਹੁਤ ਸਾਰੀਆਂ ਬਨਸਪਤੀਆਂ ਅਤੇ ਪੌਦੇ ਪਾਏ ਜਾਂਦੇ ਹਨ।ਕਈ ਜੜੀਆਂ ਬੂਟੀਆਂ ਅਜਿਹੀਆਂ ਹੁੰਦੀਆਂ ਹਨ ਜੋ ਸੜਕਾਂ ਤੇ ਆਮ ਹੀ ਉੱਗ ਜਾਂਦੀਆਂ ਹਨ।ਦੋਸਤੋ ਅੱਜ ਅਸੀਂ ਮਕੋਏ ਜਾਂ ਰਸਭਰੀ ਦੀ

ਗੱਲ ਕਰਾਂਗੇ।ਇਹ ਬਨਸਪਤੀ ਸਾਨੂੰ ਆਮ ਹੀ ਸੜਕਾਂ ਤੇ ਉੱਗੀ ਹੋਈ ਦਿਖ ਜਾਂਦੀ ਹੈ।ਇਸ ਦੇ ਅਨੇਕਾਂ ਹੀ ਫਾਇਦੇ ਹਨ।ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਪੱਤੇ ਫਲ ਅਤੇ ਤਣੇ ਸਭਨੂੰ ਇਸਤੇਮਾਲ

ਕੀਤਾ ਜਾਂਦਾ ਹੈ।ਦੋਸਤੋ ਜੇਕਰ ਕਿਸੇ ਵਿਅਕਤੀ ਨੂੰ ਖੂਨੀ ਬਵਾਸੀਰ ਹੈ ਤਾਂ ਉਹ ਰਸਭਰੀ ਦੇ ਪੱਤਿਆਂ ਨੂੰ ਲੈ ਕੇ ਚੰਗੀ ਤਰ੍ਹਾਂ ਧੋ ਲਵੇ। ਫਿਰ ਇਸ ਨੂੰ ਪੀਸ ਕੇ ਪੇਸਟ ਤਿਆਰ ਕਰ ਲਵੋ ਅਤੇ ਉਸ ਨੂੰ ਮੱਸਿਆ ਉੱਤੇ

ਚੰਗੀ ਤਰ੍ਹਾਂ ਲਗਾ ਦੇਵੋ।ਇਸ ਤਰ੍ਹਾਂ ਕਰਨ ਨਾਲ ਇਸ ਸਮੱਸਿਆ ਵਿੱਚ ਕਾਫੀ ਰਾਹਤ ਮਿਲੇਗੀ।ਜੇਕਰ ਕਿਸੇ ਇਨਸਾਨ ਨੂੰ ਬੁਖ਼ਾਰ ਹੋ ਰਿਹਾ ਹੈ ਤਾਂ ਇਸ ਸਮੱਸਿਆ ਦੇ ਵਿੱਚ ਮਕੋਏ ਦੇ ਕਹਾੜੇ ਬਣਾਕੇ ਦਿੱਤੇ ਜਾਂਦੇ

ਹਨ।ਕਾਹੜੇ ਦਾ ਸੇਵਨ ਕਰਨ ਤੇ ਬੁਖਾਰ ਠੀਕ ਹੋ ਜਾਂਦਾ ਹੈ।ਇਸ ਤੋਂ ਇਲਾਵਾ ਜੇਕਰ ਚੇਚਕ ਦੀ ਸਮੱਸਿਆ ਹੈ ਤਾਂ ਉਸ ਤੋਂ ਬਾਅਦ ਜਿਹੜੇ ਨਿਸ਼ਾਨ ਪੈ ਜਾਂਦੇ ਹਨ ਉਹ ਵੀ ਇਸ ਦੇ ਨਾਲ ਠੀਕ ਹੋ ਜਾਂਦੇ ਹਨ।

ਰਸ ਭਰੀ ਦੇ ਜਿਹੜੇ ਫਲ ਹੁੰਦੇ ਹਨ ਉਹਨਾਂ ਨੂੰ ਨਿਚੋੜ ਕੇ ਰਸ ਦਾ ਸੇਵਨ ਕਰਨ ਦੇ ਨਾਲ ਨਿਸ਼ਾਨ ਠੀਕ ਹੋ ਜਾਂਦੇ ਹਨ।ਤਾਂ ਦੋਸਤੋ ਇਹ ਬਨਸਪਤੀ ਬਹੁਤ ਹੀ ਕਾਰਗਰ ਬਨਸਪਤੀ ਹੈ।ਇਸ ਦਾ ਸੇਵਨ ਬਹੁਤ

ਸਾਰੀਆ ਸਮੱਸਿਆਵਾ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਹਰ ਬਨਸਪਤੀ ਦੀ ਆਪਣੀ ਖਾਸੀਅਤ ਹੁੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *