Tuesday , July 27 2021

ਇਸ ਫਲ ਦੇ ਐਨੇ ਫਾਇਦੇ ਜੋ ਤੁਸੀ ਕਦੇ ਸੋਚੇ ਵੀ ਨਹੀ ਹੋਣੇ !

ਦੋਸਤੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਸਮੇਂ ਤੋਂ ਪਹਿਲਾਂ ਹੀ ਬੁਢਾਪੇ ਦਾ ਸ਼ਿਕਾਰ ਹੋ ਰਹੀ ਹੈ।ਭਾਵ ਕਿ ਅੱਜ-ਕੱਲ੍ਹ ਲੋਕਾਂ ਦੇ ਵਿੱਚ ਬਿਮਾਰੀਆਂ ਬਹੁਤ ਹੀ ਜਲਦੀ ਵਧ ਰਹੀਆਂ ਹਨ ਅਤੇ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ

ਹੈ।ਦੋਸਤੋ ਬਿਮਾਰੀਆਂ ਜਲਦੀ ਹੀ ਲੱਗਣ ਦਾ ਮੁੱਖ ਕਾਰਨ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਕਮਜ਼ੋਰ ਹੋਣਾ ਹੈ।ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਆਪਣਾ ਰਹਿਣ-ਸਹਿਣ ਇਸ ਤਰੀਕੇ ਦਾ ਕਰ ਲਿਆ ਹੈ

ਕਿ ਬਿਮਾਰੀਆਂ ਜਲਦੀ ਹੀ ਲੱਗ ਜਾਂਦੀਆਂ ਹਨ।ਅੱਜ ਕੱਲ੍ਹ ਹਰ ਦੂਜੇ ਇਨਸਾਨ ਨੂੰ ਮੋਟਾਪੇ ਦੀ ਸਮੱਸਿਆ ਆ ਰਹੀ ਹੈ ਜੋੜਾਂ ਦੇ ਦਰਦ ਵਧ ਰਹੇ ਹਨ ਸ਼ੂਗਰ ਦੀ ਸਮੱਸਿਆ ਹਾਈ ਬਲੱਡ ਪ੍ਰੈੱਸ਼ਰ ਅਤੇ ਅੱਖਾ ਦੀ ਰੋਸ਼ਨੀ ਦਾ

ਘੱਟ ਹੋਣਾ ਪ੍ਰਚਲਿਤ ਬਿਮਾਰੀਆਂ ਹਨ।ਅੱਜ ਕਲ ਦੇਖਿਆ ਜਾਵੇ ਤਾਂ ਹਲਕੀ ਉਮਰ ਦੇ ਵਿੱਚ ਵੀ ਲੋਕਾਂ ਦੇ ਵਾਲ ਸਫੇਦ ਹੋਣੇ ਸ਼ੁਰੂ ਹੋਏ ਹਨ।ਵਾਲ ਝੜਨੇ ਸ਼ੁਰੂ ਹੋ ਰਹੇ ਹਨ ਅਤੇ ਗੰਜਾਪਨ ਆ ਰਿਹਾ ਹੈ।ਦੋਸਤੋ ਇਹ ਸਾਰੀਆਂ

ਸਮੱਸਿਆਵਾਂ ਨੂੰ ਦੂਰ ਕਰਨ ਲਈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਦੋਸਤੋ ਸਾਨੂੰ ਇੱਕ ਅਜਿਹੇ ਫਲ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਕਿ ਗੁਣਾਂ ਦਾ ਭੰਡਾਰ ਹੈ।ਦੋਸਤੋ ਅਸੀਂ ਗੱਲ ਕਰ ਰਹੇ ਹਾਂ ਆਂਵਲੇ ਦੀ।

ਆਂਵਲਾ ਇੱਕ ਅਜਿਹਾ ਫਲ ਹੈ ਜਿਸ ਦੇ ਵਿੱਚ ਵਿਟਾਮਿਨ ਸੀ,ਈ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।ਇਹ ਸਾਡੇ ਸਰੀਰ ਦੇ ਹਰੇਕ ਅੰਗ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ਦੇ ਵਿੱਚ

ਮੌਜੂਦ ਪੋਸ਼ਕ ਤੱਤ ਸਾਡੇ ਸਰੀਰ ਨੂੰ ਤੰਦਰੁਸਤ ਬਣਾ ਦਿੰਦੇ ਹਨ। ਦੋਸਤੋ ਆਂਵਲਾ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦਾ ਕੰਮ ਕਰਦਾ ਹੈ‌।ਇਸ ਦੇ ਨਾਲ ਸਾਡੇ ਵਾਲ ਸੰਘਣੇ ਲੰਮੇ ਅਤੇ ਕਾਲੇ ਹੁੰਦੇ ਹਨ।ਦੋਸਤੋ ਇਸ ਦੇ ਨਾਲ

ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ।ਇਸ ਲਈ ਦੋਸਤੋ ਰੋਜ਼ਾਨਾ ਹੀ ਸਵੇਰੇ ਸਾਨੂੰ ਦੋ ਆਂਵਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਜੇਕਰ ਸਾਨੂੰ ਆਂਵਲਾ ਨਹੀਂ ਮਿਲਦਾ ਤਾਂ ਅਸੀਂ ਸ਼ੁੱਧ ਆਵਲੇ ਦਾ ਪਾਊਡਰ ਲੈ ਲੈਣਾ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਆਂਵਲਾ ਪਾਊਡਰ ਪਾ ਕੇ ਰਾਤ ਦੇ ਸਮੇਂ ਭਿਉਂ ਕੇ ਰੱਖ ਲਵੋ।ਸਵੇਰੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਰੋਜ਼ਾਨਾ ਸੇਵਨ

ਕਰਨਾ ਸ਼ੁਰੂ ਕਰ ਦੇਵੋ। ਇਸ ਤਰ੍ਹਾਂ ਦੋਸਤੋ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਦੇ ਲਈ ਆਂਵਲੇ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *