Thursday , May 13 2021
Breaking News

ਲਾਈਵ ਵੀਡੀਓ ਬਣਾਉਣ ਦੇ ਚੱਕਰ ਚ ਕਰ ਗਏ ਵੱਡਾ ਕਾਡ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿੱਚ ਰਿਕਾਰਡ ਹੋਇਆ ਹੈ। ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਹਮੇਸ਼ਾ ਦੁੱਖ ਰਹੇਗਾ। ਦੋਸਤੋ ਇੱਕ

ਨਿਊਜ਼ ਰਿਪੋਰਟ ਜੋ ਕਿ ਫੁੱਟਬਾਲ ਦੇ ਖਿਡਾਰੀਆਂ ਦਾ ਇੰਟਰਵਿਊ ਲੈ ਰਹੀ ਸੀ। ਇਸੇ ਸਮੇਂ ਲਾਗੇ ਕੁਝ ਖਿਡਾਰੀ ਆਪਣੀ ਪ੍ਰੈਕਟਿਸ ਕਰ ਰਹੇ ਸਨ। ਅਤੇ ਲਾਈਵ ਰਿਪੋਰਟਿੰਗ ਦੇ ਵਿੱਚ ਹੀ ਇੱਕ ਫੁੱਟਬਾਲ

ਦਾ ਖਿਡਾਰੀ ਜਦੋਂ ਫੁਟਬਾਲ ਨੂੰ ਕਿੱਕ ਮਾਰਦਾ ਹੈ। ਤਾਂ ਉਹ ਕਿੱਕ ਜਾ ਕਿ ਰਿਪੋਰਟਰ ਦੇ ਵਿੱਚ ਲੱਗਦੀ ਹੈ। ਜਿਸ ਕਰਕੇ ਰਿਪੋਰਟਰ ਹੇਠਾਂ ਡਿੱਗ ਜਾਂਦੀ ਹੈ। ਅਤੇ ਇਹ ਸਭ ਕੁਝ ਲਾਈਵ ਕੈਮਰੇ ਵਿਚ ਰਿਕਾਰਡ

ਹੋ ਜਾਂਦਾ ਹੈ। ਅਜਿਹੀਆਂ ਹੋਰ ਵੀਡਿਓਜ਼ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *