Thursday , May 13 2021
Breaking News

ਆ ਕੁੜੀ ਦੀ ਕਰਤੂਤ ਵੇਖਕੇ ਤੁਸੀ ਵੀ ਹੋਵੋਗੇ ਹੈਰਾਨ !

ਦੋਸਤੋ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ, ਸੋਸਲ ਮਿਡੀਆ ਉੱਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ। ਵਿਡੀਉ ਜਿਸ ਦੇ ਵਿੱਚ ਇੱਕ ਲੜਕੀ ਜੋ ਕਿ ਆਪਣੇ ਫੋਨ ਉੱਤੇ ਹੀ ਗੱਲ ਕਰਦੇ ਸਮੇਂ ਸਕੂਟਰੀ

ਚਲਾ ਰਹੀ ਸੀ ਅਤੇ ਸਕੂਟਰੀ ਨਾਲ ਮੋੜ ਕੱਟਣ ਸਮੇਂ ਜਦੋਂ ਅੱਗਿਓਂ। ਇੱਕ ਮੋਟਰਸਾਈਕਲ ਵਾਲਾ ਯਕਦਮ ਆ ਜਾਂਦਾ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਉਹ ਬਰੀਕ ਲਗਾਉਂਦਾ ਹੈ। ਇਸੇ ਸਮੇਂ ਜਦੋਂ ਲੜਕਾ

ਉਸ ਨੂੰ ਪੁੱਛਦਾ ਹੈ। ਕਿ ਉਹ ਧਿਆਨ ਨਾਲ ਚਲਾ ਲਵੇ ਤਾਂ ਉਹ ਕੁੜੀ ਉਸ ਨੂੰ ਆਪਣੀ ਵੱਡੀ ਉਂਗਲੀ ਦਿਖਾ ਕੇ ਉੱਥੋਂ ਚਲੀ ਜਾਂਦੀ ਹੈ। ਅਤੇ ਇਸ ਤੋਂ ਬਾਅਦ ਜਿਵੇਂ ਲੜਕਾ ਜਾ ਰਿਹਾ ਸੀ। ਤਾਂ ਲੜਕੀ ਉਸ ਤੋਂ

ਬਦਲਾ ਲੈਣ ਦੇ ਲਈ ਗਲਤ ਪਾਸੇ ਦਾ ਇੰਡੀਕੇਟਰ ਦੀ ਕੇ ਦੂਸਰੇ ਪਾਸੇ ਚਲੀ ਜਾਂਦੀ ਹੈ। ਤਾਂ ਜੋ ਉਸ ਮੁੰਡੇ ਦਾ ਮੋਟਰਸਾਈਕਲ ਉਸ ਵਿੱਚ ਵੱਜੇ ਅਤੇ ਉਹ ਉਸ ਨੂੰ ਖਰੀਆਂ ਖਰੀਆਂ ਸੁਣਾ ਸਕੇ ਪਰ ਮੁੰਡਾ ਫਿਰ

ਬਚ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *