Sunday , May 16 2021

ਸਾਹ ਲੈਣ ਚ ਤਖਲੀਫ ਬਲਗਮ ਜਕੜਨ ਤੋ ਪਹਿਲੀ ਖੁਰਾਕ ਹੀ ਦਿਖਾਏਗੀ ਰੰਗ !

ਛਾਤੀ ਵਿਚ ਕੱਫ ਬਲਗਮ ਜੰਮੀ ਰਹਿਣਾ ਇਸ ਦਾ ਇਲਾਜ ਜੇਕਰ ਤੁਹਾਡੇ ਗਲੇ ਵਿੱਚ ਖਰਖਰੀ ਹੈ ਅਤੇ ਤੁਹਾਨੂੰ ਸਾਹ ਲੈਣ ਵਿਚ ਵੀ ਤਕਲੀਫ਼ ਹੁੰਦੀ ਹੈ ਤੁਹਾਡੀ ਛਾਤੀ ਜਾਮ ਹੈ ਡਾਕਟਰ ਦੇ ਕੋਲ ਜਾਣ

ਤੋ ਬਾਅਦ ਵੀ ਤੁਹਾਨੂੰ ਫਰਕ ਨਹੀਂ ਪੈ ਰਿਹਾ ਤੇ ਤੁਹਾਨੂੰ ਇਹ ਇਲਾਜ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਗਲੇ ਵਿਚ ਅਤੇ ਛਾਤੀ ਵਿੱਚ ਬਲਗਮ ਰਹਿੰਦੀ ਹੈ ਤਾਂ ਇਸ ਦਾ ਇਕੋ ਹੀ ਇਲਾਜ

ਹੈ ਕਿ ਰੋਜ਼ ਰਾਤ ਨੂੰ ਦੱਸ ਗ੍ਰਾਮ ਅਦਰਕ ਨੂੰ ਦੁੱਧ ਵਿਚ ਉਬਾਲ ਲੈਣਾ ਜਦ ਅਦਰਕ ਦਾ ਰਸ ਨਿਕਲ ਜਾਵੇ ਤਾਂ ਉਸ ਨੂੰ ਨੂੰ ਛਾਣ ਕੇ ਪੀ ਲੈਣਾ ਤੁਸੀਂ ਦੇਖੋਗੇ ਕਿ ਤੁਹਾਡੀ ਛਾਤੀ ਐਨ ਸਾਫ਼ ਹੋ ਜਾਵੇਗੀ ਤੇ ਤੁਸੀ

ਆਪਣੇ ਆਪ ਨੂੰ ਹਲਕਾ ਮਹਿਸੂਸ ਕਰੋਗੇ ਅਤੇ ਫਿੱਟ ਮਹਿਸੂਸ ਕਰੋਗੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *