Sunday , May 16 2021
Breaking News

ਜਦ ਇੱਕ ਪਰਿਵਾਰ ਨੇ ਮਾਰ ਦਿੱਤਾ ਨਾਗ ਨਾਗਿਨ ਦੇ ਜੋੜੇ ਨੂੰ 4 ਘੰਟੇ ਬਾਅਦ ਜੋ ਹੋਇਆ !

ਜਦੋਂ ਇਕ ਪਰਿਵਾਰ ਨੇ ਮਾਰਿਆ ਨਾਗ ਦੇ ਜੋੜੇ ਨੂੰ ਚਾਰ ਘੰਟੇ ਬਾਅਦ ਜੋ ਹੋਇਆ ਦੇਖ ਕੇ ਪੂਰਾ ਪਿੰਡ ਕੰਬ ਗਿਆ ਮੁਜ਼ੱਫਰ ਸ਼ਹਿਰ ਵਿਚ ਇਸ ਤਰ੍ਹਾਂ ਦਾ ਹੀ ਹੋਇਆ ਇੱਥੇ ਇਕ ਪਰਿਵਾਰ ਨੇ ਇੱਕ ਨਾਗ ਨੂੰ

ਮਾਰਿਆ ਤੇ ਨਾਗਿਨ ਨੇ ਇਸ ਦਾ ਬਦਲਾ ਲਿਆ ਉਨ੍ਹਾਂ ਦੇ ਇੱਕ ਬੇਟੇ ਨੂੰ ਮਾਰ ਕੇ ਬੀਤੇ ਦਿਨੀਂ ਬਾਅਦ ਨਿਰਅਰਥ ਵੜ ਪਿੰਡ ਹਰਜੀ ਵਾੜਾ ਰਹਿਣ ਵਾਲੇ ਸਲੀਮ ਦੇ ਦੇ ਘਰ ਵਿਚ ਨਾਗਾਂ ਦਾ ਜੋੜਾ ਵੜ ਗਿਆ

ਜਿਸ ਨੂੰ ਦੇਖਦਿਆਂ ਹੀ ਸਲੀਮ ਨੇ ਲਾਠੀ ਨਾਲ ਨਾਗ ਨੂੰ ਮਾਰ ਦਿੱਤਾ ਅਤੇ ਨਾਗਣ ਬਚ ਗਈ ਉਨ੍ਹਾਂ ਦੇ ਘਰ ਵਿੱਚ ਹੀ ਛਿਪ ਗਈ ਉਨ੍ਹਾਂ ਨੇ ਇਸ ਗੱਲ ਵੱਲ ਗੌਰ ਨਹੀਂ ਕੀਤੀ ਅਤੇ ਸੋਮਵਾਰ ਦੇ ਦਿਨ ਉਸ ਨੇ

ਉਸਦੇ ਲੜਕੇ ਨੂੰ ਡੰਗ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਉਸ ਨੂੰ ਡਾਕਟਰ ਤੋਂ ਵੀ ਲਿਜਾਇਆ ਗਿਆ ਸੀ ਪਰ ਉਸ ਵੇਲੇ ਉਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ

ਇਸ ਲਈ ਕਿਹਾ ਗਿਆ ਹੈ ਕਿ ਜੇਕਰ ਨਾਗ ਨੂੰ ਮਾਰ ਦਿੱਤਾ ਜਾਵੇ ਤੇ ਨਾਗਣੀ ਜੇਕਰ ਕੋਲ ਹੋਵੇ ਤਾਂ ਉਹ ਜ਼ਰੂਰ ਬਦਲਾ ਲੈਂਦੀ ਹੈ ਤੇ ਇਸ ਤਰ੍ਹਾਂ ਹੀ ਸਲੀਮ ਨਾਲ ਹੋਇਆ ਤੇ ਸਲੀਮ ਨੂੰ ਯਕੀਨ ਹੋ ਗਿਆ ਕਿ

ਨਾਗਿਨ ਬੱਦਲਾਂ ਜ਼ਰੂਰ ਲੈਂਦੀ ਹੈ ਕਹਾਣੀਆਂ ਵਿਚ ਤਾਂ ਸੁਣਿਆ ਸੀ ਪਰ ਅੱਜ ਸੱਚ ਹੁੰਦਾ ਦੇਖ ਲਿਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *