Wednesday , May 12 2021
Breaking News

ਇੱਕ ਬਾਦਰ ਨੇ 9 ਸਾਲ ਤੱਕ ਕੀਤੀ ਰੇਲਵੇ ਚ ਸਰਕਾਰੀ ਨੌਕਰੀ !

ਬਾਂਦਰ ਨੇ ਕੀਤੀ ਨੌੰ ਸਾਲ ਤੱਕ ਰੇਲਵੇ ਚ ਸਰਕਾਰੀ ਨੌਕਰੀ ਪੂਰੀ ਦੁਨੀਆ ਹੈਰਾਨ ਬਣਾ ਦਿੱਤਾ ਦੁਨੀਆ ਵਿਚ ਰਿਕਾਰਡ ਦੋਸਤੋ ਤੁਸੀਂ ਦੇਖਿਆ ਹੋਣਾ ਕਿ ਬਾਂਦਰ ਬਹੁਤ ਸਾਰੀਆਂ ਸ਼ਰਾਰਤਾਂ ਕਰਦੇ ਹਨ ਕਈ ਵਾਰ

ਨੁਕਸਾਨ ਵੀ ਕਰ ਦਿੰਦੇ ਹਨ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਇਸ ਬਾਂਦਰ ਬਾਰੇ ਦੱਸਾਂਗੇ ਕਿ ਇਸ ਕਹਾਣੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਇਹ ਗੱਲ ਧਾਰਾ ਦੋ ਸੌ ਅੱਸੀ ਵਿਚ ਜੈਮਸ ਵੀਡ ਨਾਂ ਦਾ ਬੰਦਾ ਰੇਲਵੇ ਸਟੇਸ਼ਨ

ਤੇ ਨੌਕਰੀ ਕਰਦਾ ਸੀ ਜੇਮਸ ਨੌਕਰੀ ਤਾਂ ਕਰਦਾ ਸੀ ਪਰ ਉਹ ਟ੍ਰੇਨਾ ਜਦੋਂ ਦੋਨੋਂ ਆ ਜਾਂਦੀਆਂ ਤਾਂ ਇੱਧਰ ਉੱਧਰ ਟਪੂਸੀਆਂ ਮਾਰਦਾ ਇਕ ਦਿਨ ਉਸ ਦੀ ਇਹ ਹਰਕਤ ਕਾਰਨ ਦੋਨੋਂ ਲੱਤਾਂ ਰੇਨਾ ਥੱਲੇ ਆ ਗਈਆ

ਜਿਸ ਕਾਰਨ ਉਸ ਨੂੰ ਅਪਾਹਿਜ ਹੋਣਾ ਪਿਆ ਉਸ ਦਾ ਘਰ ਸਟੇਸ਼ਨ ਤੋਂ ਇਕ ਮੀਲ ਦੂਰ ਸੀ ਜਿਸ ਨੂੰ ਤੈਅ ਕਰਨਾ ਉਸ ਲਈ ਬਹੁਤ ਮੁਸ਼ਕਿਲ ਸੀ ਉਸ ਨੂੰ ਬੜਾ ਔਖਾ ਲੱਗਦਾ ਸੀ ਆਣਾ ਜਾਣਾ ਇੱਕ ਦਿਨ ਉਸ ਨੇ ਇਕ

ਵਿਅਕਤੀ ਦੇਖਿਆ ਜੋ ਇਕ ਬੈਲ ਰਾਹੀਂ ਆ ਰਿਹਾ ਸੀ ਤੇ ਨਾਲ ਉਸਦੇ ਬੰਦਰ ਸੀ ਜਿਸ ਬੰਧਨ ਨੂੰ ਦੇਖ ਕੇ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਇਸ ਬੰਧਨ ਨੂੰ ਮੈਂ ਰੱਖ ਲੈਂਦਾ ਹਾਂ ਇਸ ਬਾਰੇ ਉਸ ਨੇ ਮੰਦਰ ਦੇ ਮਾਲਕ ਨਾਲ

ਗੱਲ ਕੀਤੀ ਪਰ ਮਾਲਕ ਨੇ ਸਾਫ ਮਨ੍ਹਾ ਕਰ ਦਿੱਤਾ ਪਰ ਜਦੋਂ ਮਾਲਕ ਨੇ ਉਸ ਜੇਮਸ ਦੀ ਇਹ ਹਾਲਤ ਦੇਖ ਕੇ ਉਸ ਨੂੰ ਤਰਸ ਆ ਗਿਆ ਅਤੇ ਉਸਨੇ ਆਪਣਾ ਬਾਂਦਰ ਉਸ ਨੂੰ ਦੇ ਦਿੱਤਾ ਬਾਂਦਰ ਬਹੁਤ ਸਿਆਣਾ ਸੀ ਉਹ ਹਰ

ਰੋਜ਼ ਉਸ ਨੂੰ ਨੌਕਰੀ ਤੇ ਜੇਮਸ ਨੂੰ ਛੱਡ ਵੀ ਆਉਂਦਾ ਤੇ ਲੈ ਵੀ ਆਉਂਦਾ ਇਸੇ ਤਰ੍ਹਾਂ ਸਿਲਸਿਲਾ ਚਲਦਾ ਰਿਹਾ ਬਾਂਦਰ ਜਦੋਂ ਵੀ ਜੇਮਸ ਨੂੰ ਸਟੇਸ਼ਨ ਤੇ ਸਿਗਨਲ ਦਿੰਦਾ ਦੇਖਦਾ ਤੇ ਉਹ ਇਹ ਕੰਮ ਕਰਨਾ ਸਿੱਖ ਗਿਆ ਅਤੇ ਉਹ ਵੀ ਇਸ ਕੰਮ ਨੂੰ

ਕਰਨ ਲੱਗ ਪਿਆ ਜਿਸ ਦਾ ਪਤਾ ਜਦੋਂ ਸਟੇਸ਼ਨ ਮਾਸਟਰਾਂ ਨੂੰ ਪਤਾ ਲੱਗਾ ਤੇ ਉਸ ਨੇ ਇਨਕੁਆਰੀ ਕੀਤੀ ਤਾਂ ਇਹ ਬਾਂਦਰ ਬਹੁਤ ਸਿਆਣਾ ਨਿਕਲਿਆ ਜਿਸ ਦਾ ਰਿਕਾਰਡ ਬਣ ਗਿਆ ਅਤੇ ਇਸ ਨੂੰ ਨੌਕਰੀ ਤੇ ਵੀ ਰੱਖ ਲਿਆ ਗਿਆ ਨੌੰ ਸੌ ਨੌੰ ਸਾਲ ਤੋਂ ਬਾਅਦ ਜਦੋਂ ਇਸ ਨੂੰ ਭਿਆਨਕ ਬਿਮਾਰੀ ਹੋ ਗਈ ਤੇ ਇਸ ਦੀ ਮੌਤ ਹੋ ਗਈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *