Thursday , May 13 2021
Breaking News

ਦੇਖੋ ਅਜਿਹੇ ਕਿਸਮਤ ਵਾਲੇ ਲੋਕ ਜਿਹਨਾ ਦਾ ਕੁਝ ਨਹੀ ਵਿਗਾੜ ਸਕਦੀ !

ਇਸ ਤਰ੍ਹਾਂ ਦੇ ਲੋਕ ਵੀ ਹਨ ਜਿਨ੍ਹਾਂ ਦੀ ਮੌਤ ਵੀ ਕੁਝ ਨਹੀਂ ਵਿਗਾੜ ਸਕਦੀ ਦੋਸਤੋ ਦੁਨੀਆ ਵਿਚ ਕੁਝ ਐਸੀ ਵੀ ਲੋਕ ਹੁੰਦੇ ਹਨ ਜਿਨ੍ਹਾਂ ਦਾ ਮੌਤ ਵੀ ਕੁਝ ਨਹੀਂ ਵਿਗਾਡ਼ ਪਾਂਧੀ ਇਸ ਵੀਡੀਓ ਰਾਹੀਂ ਤੁਹਾਨੂੰ

ਦੱਸਾਂਗੇ ਸਰਦੀਆਂ ਦੇ ਮੌਸਮ ਵਿੱਚ ਲੋਕ ਬਰਫ ਵਿਚ ਸਕੇਟਿੰਗ ਕਰਨ ਦਾ ਮਜ਼ਾ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਵਾਰ ਹਾਦਸਿਆਂ ਦਾ ਆਰੰਭ ਵੀ ਬਣਨਾ ਪੈਂਦਾ ਹੈ ਕਈ ਵਾਰ ਜਾਨ ਵੀ ਗੁਆਉਣੀ ਪੈਂਦੀ

ਹੈ ਕਈ ਬਾਰ ਚ ਵੀ ਜਾਂਦੇ ਹਨ ਇਸੇ ਤਰ੍ਹਾਂ ਦੇਖੋ ਇੱਕ ਵਿਅਕਤੀ ਬਰਫ ਦੇ ਖੱਡੇ ਵਿੱਚ ਡਿੱਗ ਜਾਂਦਾ ਹੈ ਅਤੇ ਉਸ ਮੌਕੇ ਤੇ ਦੋ ਮੌਜੂਦ ਵਿਅਕਤੀ ਉਸ ਨੂੰ ਬਚਾ ਲੈਂਦੇ ਜੇਕਰ ਉਥੇ ਕੋਈ ਨਾ ਹੁੰਦਾ ਤੇ ਉਸ ਵਿਅਕਤੀ ਦੀ

ਜਾਨ ਨਹੀਂ ਬਚਾਈ ਜਾ ਸਕਦੀ ਸੀ ਇਸੇ ਤਰ੍ਹਾਂ ਕਈ ਲੋਕ ਆਪਣੀ ਨਵੀਂ ਕਾਰ ਦੀ ਦੇਖਭਾਲ ਬਹੁਤ ਕਰਦੇ ਹਨ ਕਈ ਲੋਕ ਸ਼ਰਾਰਤ ਕਰਦੇ ਹਨ ਤੇ ਕਾਰ ਦਾ ਹੁਲੀਆ ਹੀ ਵਿਗਾੜ ਦਿੰਦੇ ਹਨ ਪਰ ਕਈ ਵਾਰ

ਕਾਰ ਹਾਦਸੇ ਤੋਂ ਬਚ ਜਾਂਦੀ ਹੈ ਤੇ ਉਹ ਲੱਕੀ ਸਾਬਿਤ ਹੁੰਦੀ ਹੈ ਇਸੇ ਤਰ੍ਹਾਂ ਇਕ ਟਰੱਕ ਡਰਾਈਵਰ ਜੋ ਕਿ ਟਰੱਕ ਦੀ ਖਿੜਕੀ ਖੋਲ੍ਹਦਾ ਹੈ ਅਤੇ ਬਾਹਰ ਆਉਣ ਲੱਗਾ ਤੇ ਉਸ ਤੋਂ ਹੈਂਡਲ ਬ੍ਰੇਕ ਨਹੀਂ ਲੱਗੀ ਜਿਸ

ਕਾਰਨ ਟਰੱਕ ਤੁਰ ਪੈਂਦਾ ਹੈ ਅਤੇ ਉਹ ਕਿਸੇ ਤਰ੍ਹਾਂ ਵੀ ਕਰ ਕੇ ਟਰੱਕ ਰੋਕ ਲੈਂਦਾ ਹੈ ਤੇ ਕਾਰ ਨੂੰ ਬਚਾ ਲੈਂਦਾ ਹੈ ਨਹੀਂ ਤਾਂ ਉਸ ਨੂੰ ਕਿੰਨਾ ਹਰਜਾਨਾ ਭਰਨਾ ਪੈਣਾ ਸੀ ਇਕ ਲੜਕਾ ਜੋ ਕਿ ਪਾਣੀ ਵਿੱਚ ਮੱਛੀਆਂ ਫੜਦਾ

ਹੈ ਅਤੇ ਉਹ ਮਛਲੀ ਫੜਨ ਦੇ ਕਾਰਨ ਪਾਣੀ ਵਿੱਚ ਡਿੱਗ ਜਾਂਦਾ ਹੈ ਤੇ ਦੋ ਮਛਲੀਆਂ ਫੜ ਲੈਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *