Tuesday , July 27 2021

ਇਸ ਤਰਾ ਹੋ ਜਾਵੇਗਾ ਅਜਿਹਾ ਸੋਚਿਆ ਨਹੀ ਸੀ ਕਦੇ !

ਇਸ ਤਰ੍ਹਾਂ ਹੋ ਜਾਵੇਗਾ ਸਾਨੂੰ ਉਮੀਦ ਨਹੀਂ ਸੀ ਦੋਸਤੋ ਇਹ ਪਹਿਲੀ ਘਟਨਾ ਫਿਲੌਰ ਦੀ ਹੈ ਜਿਥੇ ਇਕ ਵਿਅਕਤੀ ਆਪਣੇ ਕੁੱਤੇ ਨੂੰ ਘੁਮਾਉਣ ਲਈ ਲਿਜਾਂਦਾ ਸੀ ਕੁੱਤਾ ਨਦੀ ਕੋਲ ਜਾਂਦਾ ਹੈ ਤੇ ਮਗਰਮੱਛ

ਉੱਤੇ ਨੂੰ ਦਬੋਚ ਲੈਂਦਾ ਹੈ ਮੂੰਹ ਵਿੱਚ ਇਸੇ ਤਰ੍ਹਾਂ ਕੁੱਤੇ ਦਾ ਮਾਲਕ ਬੜਾ ਵਟ ਜਾਂਦਾ ਹੈ ਨਦੀ ਵਿੱਚ ਅਤੇ ਮਗਰਮੱਛ ਦਾ ਮੂੰਹ ਖੋਲ੍ਹ ਕੇ ਆਪਣੇ ਕੁੱਤੇ ਨੂੰ ਬਾਹਰ ਨਿਕਾਲ ਲੈਂਦਾ ਹੈ ਇਸ ਤਰ੍ਹਾਂ ਉਹ ਜਾਨ ਬਚਾ ਲੈਂਦਾ

ਹੈ ਕੁੱਤੇ ਦੀ ਇਸ ਤੋਂ ਇਹ ਪਤਾ ਚਲਦਾ ਹੈ ਕਿ ਮਾਲ ਕਿੰਨੀ ਫ਼ਿਕਰ ਕਰਦੇ ਹਨ ਆਪਣੇ ਜਾਨਵਰ ਰੱਖੇ ਦੀ ਇਸੇ ਤਰ੍ਹਾਂ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਇਕ ਲੜਕੀ ਜੋ ਕਿ ਵਤਕ ਨਾਲ ਖੇਡਦੀ

ਹੈ ਕਰੋਨਾ ਵਿੱਚ ਉਸਨੇ ਮਾਸਕ ਨੱਕ ਤੋਂ ਥੱਲੇ ਲਗਾਇਆ ਸੀ ਵਤਨ ਨੇ ਆਪਣੀ ਚੁੰਝ ਨਾਲ ਉਸ ਦਾ ਮਾਸਕ ਨੱਕ ਤੇ ਕਰ ਦਿੱਤਾ ਵਧ ਕੇ ਇਹ ਦੱਸ ਰਹੀ ਸੀ ਕਿ ਮਾਸਕ ਮੂੰਹ ਤੇ ਲਗਾਓ ਕੋਰੋਨਾ ਫੈਲ ਗਿਆ ਹੈ

ਇਸੇ ਤਰ੍ਹਾਂ ਇਕ ਲੜਕੀ ਰੋਡ ਤੇ ਆਪਣੇ ਬਾਲ ਸਜਾ ਰਹੀ ਸੀ ਕਾਰ ਖੜ੍ਹੀ ਦੇ ਸ਼ੀਸ਼ੇ ਨਾਲ ਉਸ ਵਿੱਚ ਬੈਠਾ ਵਿਅਕਤੀ ਹੱਸ ਰਿਹਾ ਸੀ ਉਸ ਨੂੰ ਦੇਖ ਕੇ ਜਦੋਂ ਉਹ ਵਿਅਕਤੀ ਕਾਰ ਦਾ ਸ਼ੀਸ਼ਾ ਖੋਲ੍ਹਦਾ ਹੈ ਤੇ ਉਹ

ਲੜਕੀ ਸ਼ਰਮਿੰਦਾ ਹੋ ਜਾਂਦੀ ਹੈ ਅਤੇ ਉੱਥੋਂ ਭੱਜ ਜਾਂਦੀ ਹੈ ਇਸ ਵੀਡੀਓ ਵਿਚ ਕੁਝ ਲੋਕ ਸਮੁੰਦਰ ਕੋਲ ਮੌਜੂਦ ਹਨ ਇੱਕ ਵਿਅਕਤੀ ਸਮੁੰਦਰ ਵਿੱਚ ਛਾਲ ਲਗਾਉਂਦਾ ਹੈ ਅਤੇ ਉਸ ਨੂੰ ਸ਼ਾਰਕ ਮਿਲ ਜਾਂਦੀ ਹੈ

ਜਿਸ ਦਾ ਮੂੰਹ ਅਜੇ ਖੁੱਲ੍ਹਾ ਨਹੀਂ ਹੁੰਦਾ ਵਿਅਕਤੀ ਫਟਾਫਟ ਬਾਹਰ ਆ ਜਾਂਦਾ ਹੈ ਸ਼ਾਰਕ ਨੂੰ ਦੇਖ ਕੇ ਉਸ ਦੀ ਜਾਨ ਬਚ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *