Thursday , May 13 2021
Breaking News

ਸੁਹਾਗਰਾਤ ਵਾਲੇ ਦਿਨ ਕੁੜੀ ਦੀ ਹੋਈ ਮੌਤ ਦੇਖੋ ਅਜਿਹਾ ਕੀ ਹੋਇਆ ਸੀ !

ਸੁਹਾਗਰਾਤ ਵਾਲੇ ਦਿਨ ਕੁੜੀ ਦੀ ਹੋਈ ਮੌਤ ਦੇਖੋ ਜਿਹਾ ਰਾਤ ਨੂੰ ਕੀ ਹੋਇਆ ਜਲੰਧਰ ਦੇ ਹਲਕਾ ਕਰਤਾਰਪੁਰ ਮਾਰਕੀਟ ਜਲੰਧਰ ਸਲਾਮਾਂ ਗੰਜ ਦੀ ਰਹਿਣ ਵਾਲੀ ਪਰਮਪਾਲ ਕੌਰ ਉਰਫ਼ ਸਿਮਰਨ ਦਾ

ਵਿਆਹ ਵਿਸ਼ਵਕਰਮਾ ਬਾਜ਼ਾਰ ਦੇ ਰਹਿਣ ਵਾਲੇ ਸੁਖਪ੍ਰੀਤ ਨਾਲ ਹੋਇਆ ਸੀ ਵਿਆਹ ਹੋਇਆ ਸੀ ਜਿਸ ਵਿਚ ਸੋਮਵਾਰ ਨੂੰ ਸਵੇਰੇ ਫੋਨ ਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਦਾ ਪਰਿਵਾਰ ਸਹੁਰੇ

ਪਰਿਵਾਰ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਇਨ੍ਹਾਂ ਨੇ ਸਾਡੀ ਕੁੜੀ ਨੂੰ ਮਾਰਿਆ ਹੈ ਐਤਵਾਰ ਇਸ ਦਾ ਵਿਆਹ ਹੋਇਆ ਸੀ ਸਹੁਰੇ ਪਰਿਵਾਰ ਦੱਸਦੇ ਕਿ ਕੁੜੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ

ਕੁੜੀ ਵਾਲਿਆਂ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਹੀ ਉਨ੍ਹਾਂ ਨੇ ਦਾਜ ਦੀ ਮੰਗ ਕੀਤੀ ਸੀ ਜਿਸ ਕਾਰਨ ਕੁੜੀ ਨੂੰ ਸਹੁਰੇ ਪਰਿਵਾਰ ਵਾਲਿਆਂ ਨੇ ਬਾਹਰ ਕਰ ਦਿੱਤਾ ਸੀ ਕਰੋ ਜਿਸ ਤੋਂ ਬਾਅਦ ਉਸਦੀ ਹਾਲਤ ਖ਼ਰਾਬ

ਹੋਣ ਲੱਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਤਬੀਅਤ ਵਿਗੜਨ ਕਾਰਨ ਉਸ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ ਪੁਲੀਸ ਕੁੜੀ ਜਲੰਧਰ ਦੀ ਰਹਿਣ ਵਾਲੀ ਹੈ

ਅਤੇ ਮੁੰਡਾ ਵਿਸ਼ਵਕਰਮਾ ਮਾਰਕੀਟ ਦਾ ਰਹਿਣ ਵਾਲਾ ਹੈ ਕੁੜੀ ਨੂੰ ਸਦਮਾ ਲੱਗਣ ਕਾਰਨ ਉਸਦੀ ਮੌਤ ਹੋ ਗਈ ਬਿਆਨ ਲਿਖਾ ਰਹੇ ਆਂ ਉਸ ਹਿਸਾਬ ਨਾਲ ਉਨ੍ਹਾਂ ਤੇ ਪਰਚਾ ਦਰਜ ਹੋਵੇਗਾ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *