Tuesday , July 27 2021

ਕਲਯੁਗ ਆ ਪਤਨੀ ਬਣਾ ਰਹੀ ਸੀ ਵੀਡੀਓ ਤੇ ਪਤੀ ਕਰ ਰਿਹਾ ਸੀ ਇਹ ਕੰਮ !

ਕਲਯੁੱਗ ਹੈ ਪਾਈ ਲੋਕ ਇੱਦਾਂ ਦਾ ਕੰਮ ਕਰਦੇ ਜ਼ਰਾ ਵੀ ਸ਼ਰਮ ਨਹੀਂ ਕਰਦੇ ਸ਼ਾਦੀ ਨੂੰ ਚਾਰ ਮਹੀਨੇ ਹੋਏ ਸੀ ਪਤੀ ਨੇ ਪਤਨੀ ਨਾਲ ਲੜਾਈ ਕਰ ਰਿਹਾ ਸੀ ਉਸ ਨੂੰ ਕਹਿ ਰਿਹਾ ਸੀ ਕਿ ਮੈਂ ਜਾਣਦਾ ਹਾਂ ਤੂੰ ਕਿੱਥੇ ਗਈ ਸੀ

ਕਿਸੇ ਨਾਲ ਸੀ ਪਤਨੀ ਉਲਟਾ ਬੈਂਸ ਕਰਨ ਲੱਗ ਪਈ ਲਗਾਤਾਰ ਬੈਂਸ ਲਗਾਤਾਰ ਚੱਲ ਰਹੀ ਸੀ ਪਤਨੀ ਦੇ ਕੋਲ ਫੋਨ ਸੀ ਫੋਨ ਦਾ ਕੈਮਰਾ ਹੋਣ ਸੀ ਜਿਸ ਵਿੱਚ ਪਤਨੀ ਵੀਡੀਓ ਬਣਾ ਰਹੀ ਸੀ ਪਤੀ ਨੇ ਕਿਹਾ ਜੇ ਤੂੰ ਮੈਨੂੰ ਸੱ

ਚ ਨਹੀਂ ਦੱਸਣਾ ਤਾਂ ਮੈਂ ਫਾਂਸੀ ਲਗਾ ਕੇ ਮਰ ਜਾਵਾਂਗਾ ਪਤੀ ਉੱਠਦਾ ਹੈ ਤੇ ਪੱਖੇ ਨਾਲ ਫਾਂਸੀ ਲਗਾ ਕੇ ਮਰ ਜਾਂਦਾ ਹੈ ਪਤਨੀ ਇਸ ਦੀ ਵੀਡੀਓ ਬਣਾਉਂਦੀ ਰਹਿੰਦੀ ਹੈ ਇਹ ਘਟਨਾ ਸ਼ਿਵ ਬੰਗਾਲ ਤੋਂ ਸਾਹਮਣੇ ਆਈ ਹੈ ਪਤਨੀ

ਉਸ ਨੂੰ ਬਚਾਉਂਦੀ ਨਹੀਂ ਸਗੋਂ ਖ਼ੁਦਕੁਸ਼ੀ ਕਰਨ ਦੀ ਵੀਡੀਓ ਬਣਾਈ ਪੁਲੀਸ ਨੇ ਪਤੀ ਦੀ ਖੁਦਕੁਸ਼ੀ ਦੀ ਵੀਡਿਓ ਬਣਾਉਣ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਪੁਲੀਸ ਨੇ ਧਾਰਾ ਛੇ ਸੌ ਵੀਹ ਵਿਚ ਮਾਮਲਾ ਦਰਜ ਕੀਤਾ ਪੁਲੀਸ

ਨੇ ਗ੍ਰਿਫ਼ਤਾਰ ਕਰ ਲਿਆ ਨੇਹਾ ਦੇ ਪਤੀ ਨੇ ਅੱਠ ਅਪ੍ਰੈਲ ਨੂੰ ਆਪਣੇ ਕਮਰੇ ਦੇ ਪਤਨੀ ਉਸ ਦੀ ਵੀਡੀਓ ਉਨ੍ਹਾਂ ਦੀ ਰਹਿੰਦੀ ਹੈ ਇਹ ਘਟਨਾ ਸ਼ਿਵਮ ਬੰਗਾਲ ਤੋਂ ਸਾਹਮਣੇ ਹੈ ਪਤੀ ਨੂੰ ਬਚਾਉਣ ਦੀ ਨਹੀਂ ਸਗੋਂ ਉਸ ਦੀ ਖ਼ੁਦਕੁਸ਼ੀ ਕਰਨ ਦੀ ਵੀਡਿਉ ਬਣਾਉਂਦੀ ਹੈ ਪੁਲੀਸ ਨੇ ਪਤੀ ਦੇ ਆਰੋਪੀ ਦੀ ਪਤਨੀ ਵੀਡਿਓ ਬਣਾਉਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਦੀ ਲਵ ਮੈਰਿਜ ਸੀ ਅਮਨ ਚੰਗੇ

ਪੈਸੇ ਨਾ ਕਮਾਉਣ ਨਾ ਕਰਕੇ ਇਨ੍ਹਾਂ ਦੋਨਾਂ ਵਿੱਚ ਲੜਾਈ ਹੁੰਦੀ ਰਹਿੰਦੀ ਸੀ ਚਾਰ ਮਹੀਨੇ ਬਾਅਦ ਨੀਂਹਾਂ ਜ਼ਿੱਦ ਕਰਨ ਲੱਗੀ ਕਿ ਉਸ ਨੇ ਦਿੱਲੀ ਜਾਣਾ ਹੈ ਉਸ ਦੇ ਪਰਿਵਾਰ ਵਾਲੇ ਅਮਨ ਨੂੰ ਨਾਲ ਲੈ ਕੇ ਜਾਂ ਉਹ ਜਿੱਦ ਕਰਨ

ਲਗਪੀ ਕਹਿੰਦੀ ਮੈਂ ਇਕੱਲੀ ਹੀ ਜਾਵਾਂਗੀ ਨੇਹਾ ਦੇ ਪਰਿਵਾਰ ਵਾਲੇ ਅਮਨ ਦੇ ਪਰਿਵਾਰ ਵਾਲਿਆਂ ਨੂੰ ਪਸੰਦ ਨਹੀਂ ਸੀ ਕਰਦੇ ਜ਼ਿੱਦ ਕਰਨ ਲੱਗ ਪਈ ਕਹਿੰਦੀ ਮੈਂ ਆਪਣੇ ਭਰਾ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਾ ਚਾਹੁੰਦੀ ਹਾਂ ਉਹ

ਕੱਲੀ ਹੀ ਇਕੱਤੀ ਮਾਰਚ ਨੂੰ ਦਿੱਲੀ ਚਲੇ ਗਏ ਤੇ ਪੰਜ ਅਪ੍ਰੈਲ ਨੂੰ ਵਾਪਸ ਆਉਂਦੀ ਹੈ ਅਮਨ ਨੂੰ ਪਤਾ ਚੱਲ ਗੈਂਰ ਨਾਲ ਸਬੰਧਤ ਹੈ ਜਿਸ ਕਰਕੇ ਦੋਨਾਂ ਵਿਚ ਲੜਾਈ ਹੁੰਦੀ ਹੈ ਅਤੇ ਅਮਨ ਪੱਖੇ ਨਾਲ ਲਟਕ ਕੇ ਫਾਂਸੀ ਲੈ ਲੈਂਦਾ ਹੈ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *