Tuesday , July 27 2021
Breaking News

ਜੇ ਪੁਲਸ ਬਿਨਾ ਵਜਾ ਮਾਰੇ ਤਾ ਕੀ ਤੁਸੀ ਵੀ ਕਰ ਸਕਦੇ ਇਹ ਕੰਮ !

ਬਿਨਾਂ ਵਜ੍ਹਾ ਤੋਂ ਮਾਰੇ ਤਾਂ ਅਸੀਂ ਕੀ ਪੁਲੀਸ ਵਾਲੇ ਦੀ ਪੁਟਾਈ ਕਰੀਏ ਕਈ ਪੁਲੀਸ ਵਾਲੇ ਆਪਣੀ ਵਰਦੀ ਦਾ ਗਲਤ ਮਤਲਬ ਕੱਢ ਕੇ ਗੁੰਡਾ ਜਾਂ ਗਲਤ ਕੰਮ ਕਰਨ ਲਈ ਉਤਾਰੂ ਹੋ ਜਾਂਦੇ ਹਨ ਆਪਣੇ

ਵਰਦੀ ਦਾ ਰੋਅਬ ਆਮ ਜਨਤਾ ਨੂੰ ਡਰਾਉਣ ਦੀ ਕੋਸ਼ਿਸ਼ ਵਿੱਚ ਕਰਦੇ ਹਨ ਕੋਈ ਪਲਟ ਕੇ ਉਸ ਵਰਦੀ ਵਾਲੇ ਦੇ ਹੱਥ ਉਠਾ ਸਕਦਾ ਹੈ ਪੁਲੀਸ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ ਜੇ ਕੋਈ

ਪੁਲੀਸ ਵਾਲਾ ਜ਼ਬਰਦਸਤੀ ਕਰਦਾ ਹੈ ਤਾਂ ਜਨਤਾ ਵਾਲੇ ਉਸ ਦੇ ਹੱਥ ਉਠਾ ਸਕਦੀ ਹੈ ਪੁਲੀਸ ਵਾਲਿਆਂ ਦੀ ਦਾਦਾਗਿਰੀ ਸਾਡੇ ਦੇਸ਼ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਇੱਦਾਂ ਦੇ ਕਿਸੇ ਨਿਊਜ਼ ਚੈਨਲਾਂ ਤੇ ਦੇਖਣ

ਨੂੰ ਮਿਲਦੇ ਹਨ ਪੁਲੀਸ ਵਾਲੇ ਦਾ ਏਦਾਂ ਦਾ ਕੋਈ ਹੱਕ ਨਹੀਂ ਹੁੰਦਾ ਕਿ ਉਹ ਕਿਸੇ ਵੀ ਵਿਅਕਤੀ ਤੇ ਗਾਲੀ ਗਲੋਚ ਕਰ ਸਕੇ ਜੇ ਕੋਈ ਪੁਲੀਸ ਵਾਲਾ ਏਦਾਂ ਦਾ ਕੰਮ ਕਰਦਾ ਹੈ ਪੀਡ਼ਤ ਆਦਮੀ ਦੁਆਰਾ

ਪੁਲੀਸ ਵਾਲੇ ਨੂੰ ਇੱਕ ਸੌ ਛਿਆਹਠ ਧਾਰਾ ਹੋ ਸਕਦੀ ਹੈ ਜੇ ਪੁਲੀਸ ਵਾਲੇ ਵੱਲੋਂ ਮਾਰ ਪੀੜ ਕੀਤੀ ਜਾਂਦੀ ਹੈ ਤੁਸੀਂ ਇਸ ਦੀ ਰਿਪੋਰਟ ਵੀ ਦਰਜ ਕਰਵਾ ਸਕਦੇ ਹੋ ਜੇ ਪੁਲੀਸ ਵਾਲੇ ਤੇ ਹਾਥੋਂ ਉਠਾਉਣ ਬਾਰੇ ਸੋਚਦੇ

ਹਾਂ ਤਾਂ ਤੁਹਾਡੇ ਤੇ ਕੇਸ ਬਣ ਸਕਦਾ ਹੈ ਜੇ ਪੁਲੀਸ ਵਾਲਾ ਤੁਹਾਡੀ ਜਾਨ ਲੈਣ ਦੀ ਕੋਸ਼ਿਸ਼ ਕਰਦਾ ਹੋਵੇ ਤਾਂ ਆਈ ਪੀ ਐੱਸ ਦੀ ਧਾਰਾ ਦਰਜ ਕਰਵਾ ਸਕਦੇ ਹੋ ਏਦਾਂ ਉਦੋਂ ਹੀ ਕਰ ਸਕਦੇ ਹੋ ਜਦੋਂ ਪੁਲੀਸ ਵਾਲਾ

ਤੁਹਾਡੀ ਜਾਨ ਲੈਣ ਦੀ ਕੋਸ਼ਿਸ਼ ਕਰਦਾ ਹੋਵੇ ਪੁਲੀਸ ਵਾਲੇ ਬਿਨਾਂ ਵਜ੍ਹਾ ਤੋਂ ਮਾਰਦੇ ਹਨ ਅਸੀਂ ਪੁਲੀਸ ਵਾਲਿਆਂ ਤੇ ਵੀ ਰਿਪੋਰਟ ਦਰਜ ਕਰਵਾ ਸਕਦੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਰੱਖਤ ਤੇ 10 ਦਿਨ ਤੋ ਰਹਿ ਰਿਹਾ ਸੀ ਕਪਲ ਹਕੀਕਤ ਜਾਣ ਅੱਖਾ ਅੱਡੀਆ ਰਹਿ ਗਈਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੇਡ ਤੇ ਦਸ ਦਿਨਾਂ ਤੋਂ …

Leave a Reply

Your email address will not be published. Required fields are marked *