Sunday , May 16 2021
Breaking News

ਇਸ ਨਰਸ ਦੀ ਕਰਤੂਤ ਦੇਖਲੋ ਕਰ ਰਹੀ ਸੀ ਪੁੱਠੇ ਕੰਮ ਫੜੀ ਗਈ ਰੰਗੇ ਹੱਥੀ !

ਨਰਸ ਪਾਣੀ ਦੇ ਇੰਜੈਕਸ਼ਨ ਲਗਾ ਰਹੀ ਸੀ ਫੇਰ ਜੋ ਹੋਇਆ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਅੱਜ ਸੀ ਇਕ ਨਰਸ ਦੀ ਗੱਲ ਕਰ ਰਹੇ ਹਾਂ ਜਿਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਾਣੀ ਟੀਕਾ ਲਗਾ ਰਹੀ ਸੀ

ਜਿਹੜੇ ਅਸਲੀ ਟੀਕੇ ਸਨ ਉਨ੍ਹਾਂ ਨੂੰ ਬਲੈਕ ਮਾਰਕੀਟ ਵਿੱਚ ਵੇਚ ਰਹੀ ਸੀ ਵਾਧੂ ਪੈਸੇ ਲੈ ਕੇ ਉਸ ਦਾ ਪ੍ਰੇਮੀ ਉਸ ਦਾ ਇਹ ਕੰਮ ਉਸ ਦਾ ਪ੍ਰੇਮੀ ਕਰ ਰਿਹਾ ਸੀ ਇਨ੍ਹਾਂ ਨੂੰ ਕਿਸੇ ਦੀ ਪ੍ਰੇਸ਼ਾਨੀਆਂ ਕੋਈ ਮਤਬਲ

ਨਹੀਂ ਸੀ ਇਨ੍ਹਾਂ ਦੇ ਦਿਲ ਵਿੱਚ ਦਿਆ ਨਾਮ ਦੀ ਕੋਈ ਵੀ ਭਾਵਨਾ ਨਹੀ ਸੀ ਇਹ ਘਟਨਾ ਭੋਪਾਲ ਤੋਂ ਸਾਹਮਣੇ ਆਈ ਹੈ ਕਿਸੇ ਨੇ ਪੁਲੀਸ ਨੂੰ ਦੱਸਿਆ ਇੱਕ ਆਦਮੀ ਹਸਪਤਾਲ ਦੇ ਬਾਹਰ ਰੈਵੇਨਿਊ ਦੇ ਇਕਸ਼ਨ

ਵੀ ਚਾਲੀ ਹਜ਼ਾਰ ਰੁਪਏ ਦੇ ਵੇਚਦਾ ਹੋਇਆ ਖੜ੍ਹਾ ਹੈ ਪੁਲੀਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਕੀਤੀ ਪੁਲੀਸ ਨੇ ਇਸ ਸ਼ਖ਼ਸ ਨੂੰ ਨੰਗੇ ਹੱਥ ਟੀਕੇ ਵੇਚਦਾ ਹੋਇਆ ਫਡ਼ਿਆ ਉਸ ਆਦਮੀ ਨੇ ਦੱਸਿਆ ਮੈਂ ਮੱਧਪ੍ਰਦੇਸ਼

ਪੂਨਾ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਹਸਪਤਾਲ ਵਿਚ ਨਰਸਿੰਗ ਹੋਮ ਦਾ ਕੰਮ ਕਰਦਾ ਹਾਂ ਹਸਪਤਾਲ ਵਿੱਚ ਕੰਮ ਕਰਨ ਵਾਲੀ ਸੋਨਾਲੀ ਵਰਮਾ ਸਟਾਫ ਨਰਸ ਤੇ ਕੰਮ ਕਰਦੀ ਹੈ ਜਦੋਂ ਸੈਲਾਨੀ ਵਰ੍ਹਨਾ ਇਹ

ਮਰੀਜ਼ਾਂ ਨੂੰ ਰਿਵਿਊ ਦੇ ਟੀਕੇ ਲਗਾਉਂਦੀ ਹੈ ਉਹ ਉਸ ਦੀ ਜਗ੍ਹਾ ਪਾਣੀ ਦੇ ਟੀਕੇ ਲਗਾ ਦਿੰਦੀ ਹੈ ਜਿਹੜੇ ਅਸਲੀ ਟੀਕੇ ਹੁੰਦੇ ਹਨ ਉਹ ਆਪਣੇ ਪ੍ਰੇਮੀ ਨੂੰ ਦੇ ਦਿੰਦੀ ਹੈ ਜਿਨ੍ਹਾਂ ਨੂੰ ਤੀਹ ਚਾਲੀ ਹਜ਼ਾਰ ਰੁਪਏ ਵਿੱਚ

ਵੇਚਦੇ ਸਨ ਜਿਹੜਾ ਆਦਮੀ ਫਡ਼ਿਆ ਗਿਆ ਸੀ ਉਸ ਤੇ ਧਾਰਾ ਧਾਰਾ ਦੇ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੈਲਾਨੀ ਵਰਮਾ ਫ਼ਰਾਰ ਹੋ ਗਈ ਸਾਡੇ ਦੇਸ਼ ਵਿੱਚ ਗ਼ੈਰਕਾਨੂੰਨੀ ਕੰਮ ਕਰ ਰਹੇ ਨੇ ਹਸਪਤਾਲਾ

ਦੇ ਲੋਕ ਜਿਨ੍ਹਾਂ ਨੂੰ ਦੇਖ ਕੇ ਸ਼ਰਮ ਹੁੰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *