Sunday , May 16 2021
Breaking News

ਧਨੀਏ ਨਾਲ ਕੱਢੋ ਮਿਹਦੇ ਦੀ ਗਰਮੀ ਵਰਤਣ ਦਾ ਤਰੀਕਾ ਸਿੱਖਲੋ !

ਦੋਸਤੋਂ ਲਿਵਰ ਸਾਡੇ ਸਰੀਰ ਦਾ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ।ਇਹ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਦੇ ਵਿੱਚ ਹਿੱਸਾ ਪਾਉਂਦਾ ਹੈ‌।ਦੋਸਤੋ ਅੱਜਕੱਲ੍ਹ ਲੀਵਰ ਦੀ ਖਰਾਬੀ ਦੇ ਕੇਸ ਬਹੁਤ

ਜ਼ਿਆਦਾ ਵਧ ਰਹੇ ਹਨ।ਦੋਸਤੋ ਅਸੀਂ ਕੁਝ ਲੱਛਣ ਦੱਸਾਂਗੇ ਜੋ ਕੇ ਲੀਵਰ ਦੀ ਖਰਾਬੀ ਦੇ ਲੱਛਣ ਹੋ ਸਕਦੇ ਹਨ।ਦੋਸਤੋ ਜੇਕਰ ਤੁਹਾਡੇ ਪਿਸ਼ਾਬ ਅੱਖਾਂ ਅਤੇ ਚੇਹਰੇ ਦਾ ਰੰਗ ਪੀਲਾ ਹੋ ਗਿਆ ਹੈ ਤਾਂ ਸਮਝ ਲਓ

ਲੀਵਰ ਖਰਾਬ ਹੋ ਰਿਹਾ ਹੈ।ਦੋਸਤ ਲੀਵਰ ਦੀ ਗੰਦਗੀ ਅਤੇ ਗਰਮੀ ਨੂੰ ਬਾਹਰ ਕੱਢਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਾਂਗੇ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ

ਪਹਿਲਾਂ 100 ਗ੍ਰਾਂਮ ਲੋਕੀ ਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਮਿਕਸੀ ਦੇ ਵਿੱਚ ਪਾ ਲਵੋ ਅਤੇ ਇਸ ਤੋਂ ਬਾਅਦ ਅਸੀਂ ਹਰਾ ਧਨੀਆ ਧੋ ਕੇ ਮਿਕਸੀ ਦੇ ਵਿੱਚ ਪਾ ਲਵਾਂਗੇ।ਹੁਣ ਇਨ੍ਹਾਂ ਦੋਹਾਂ ਨੂੰ ਪੀਸ ਲਵੋ ਅਤੇ ਫਿਰ ਇਸ ਵਿੱਚ

ਅੱਧਾ ਗਿਲਾਸ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਹੁਣ ਦੋਸਤੋ ਇਸ ਪਾਣੀ ਦੇ ਵਿੱਚ ਤੁਸੀਂ ਸ਼ੁੱਧ ਘਰ ਦੀ ਹਲਦੀ ਦਾ ਇੱਕ ਚਮਚ ਪਾਉਣਾ ਹੈ ਅਤੇ ਇੱਕ ਨਿੰਬੂ ਦਾ ਰਸ ਨਿਚੋੜ ਦੇਣਾ ਹੈ। ਦੋਸਤੋ ਇਹ

ਸਾਡਾ ਨੁਸਖਾ ਬਣ ਕੇ ਤਿਆਰ ਹੋ ਗਿਆ ਹੈ ਇਸ ਨੂੰ ਅਸੀਂ ਦਿਨ ਵਿੱਚ ਇੱਕ ਵਾਰ ਪੀਣਾ ਹੈ।ਦੋਸਤੋ ਇਹ ਸਾਡੇ ਸਰੀਰ ਦੇ ਵਿੱਚ ਲੀਵਰ ਦੀ ਗਰਮੀ ਨੂੰ ਬਾਹਰ ਕੱਢੇਗਾ ਅਤੇ ਗੰਦਗੀ ਨੂੰ ਵੀ ਬਾਹਰ ਕਢੇਗਾ।

ਜੇਕਰ ਲੀਵਰ ਵਿੱਚ ਖਰਾਬੀ ਹੈ ਤਾਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ।ਇਸ ਡਰਿੰਕ ਦਾ ਸੇਵਨ ਤੁਸੀਂ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *