Thursday , May 13 2021
Breaking News

ਪੁਰਾਣੇ ਤੋ ਪੁਰਾਣੇ ਦਾਗ ਧੱਬੇ ਪਿੰਪਲਸ ਕਿਸੇ ਵੀ ਤਰਾ ਦੇ ਹੋਣ ਮਿਲੇਗਾ ਛੁਟਕਾਰਾ !

ਚਿਹਰੇ ਤੇ ਮੌਜੂਦ ਫੋੜੇ ਫਿੰਸੀਆਂ ਦਾਗ ਧੱਬੇ ਪੈਦਾ ਕਰਦੇ ਹਨ।ਦੋਸਤੋ ਚਿਹਰੇ ਤੇ ਇਹ ਫੰਗਲ ਇਨਫੈਕਸ਼ਨ ਵੀ ਪੈਦਾ ਕਰ ਸਕਦੀਆਂ ਹਨ। ਚਿਹਰੇ ਤੇ ਮੌਜੂਦ ਪਿੰਪਲਜ਼ ਨੂੰ ਖਤਮ ਕਰਨ ਦੇ ਦੋਸਤੋਂ ਮਾਰਕੀਟ ਦੇ

ਪ੍ਰੋਡਕਟ ਕਦੀ ਵੀ ਇਸਤੇਮਾਲ ਨਹੀਂ ਕਰਨੇ ਚਾਹੀਦੇ।ਅੱਜ ਅਸੀਂ ਬਹੁਤ ਹੀ ਅਸਾਨ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ।ਸਭ ਤੋਂ ਪਹਿਲਾਂ ਦੋਸਤੋ ਆਪਣੇ ਚੇਹਰੇ ਤੇ ਜਿੱਥੇ ਵੀ ਪਿੰਪਲਸ ਹਨ ਤੁਸੀਂ ਥੋੜ੍ਹੀ ਜਿਹੀ ਕੋਲਗੇਟ

ਲੈਣੀ ਹੈ ਅਤੇ ਉਸ ਉੱਤੇ ਵੇਸਣ ਪਾ ਕੇ ਚਿਹਰੇ ਤੇ ਲਗਾ ਲਵੋ। ਇਸ ਨੂੰ ਤੁਸੀਂ ਲੱਗੇ ਰਹਿਣ ਦੇਵੋ ਅਤੇ ਦੂਜਾ ਨੁਸਖਾ ਤਿਆਰ ਕਰ ਲਵੋ।ਇੱਕ ਕਟੋਰੀ ਦੇ ਵਿੱਚ ਤੁਸੀਂ ਸ਼ੁੱਧ ਐਲੋਵੇਰਾ ਜੈੱਲ ਲਵੋ ਅਤੇ ਉਸ ਵਿੱਚ

ਇੱਕ ਚਮਚ ਵੇਸਣ ਮਿਲਾ ਲਵੋ ਇਸ ਤੋਂ ਬਾਅਦ ਅਸੀਂ ਇੱਕ ਚਮਚ ਗੁਲਾਬ ਜਲ ਇਸ ਵਿੱਚ ਪਾ ਲਵਾਂਗੇ,ਥੋੜੇ ਜਿਹੇ ਨਿੰਮ ਦੇ ਪੱਤੇ ਲੈਕੇ ਇਸ ਵਿੱਚ ਪਾ ਲਓ।ਹੁਣ ਮਿਕਸੀ ਦੀ ਸਹਾਇਤਾ ਦੇ ਨਾਲ ਇਸ ਨੂੰ

ਪੀਸ ਲਵੋ।ਦੋਸਤੋ ਆਪਣੇ ਚਿਹਰੇ ਨੂੰ ਥੋੜ੍ਹੇ ਗੁਣਗੁਣੇ ਪਾਣੀ ਦੇ ਨਾਲ ਸਾਫ਼ ਕਰਕੇ ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਲਗਾਓ ਅਤੇ 15 ਮਿੰਟ ਲਈ ਲੱਗਾ ਰਹਿਣ ਦਿਓ।ਹਫ਼ਤੇ ਦੇ ਵਿੱਚ ਤੁਸੀਂ ਦੋ ਵਾਰ ਇਸ ਨੂੰ

ਜਰੂਰ ਇਸਤੇਮਾਲ ਕਰੋ ਤੁਸੀਂ ਦੇਖੋਗੇ ਕਿ ਤੁਹਾਡਾ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ।ਇਸ ਲਈ ਇਸ ਨੂੰ ਇੱਕ ਵਾਰ ਜ਼ਰੂਰ ਇਸਤੇਮਾਲ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *