Thursday , May 13 2021
Breaking News

ਘਰ 1 ਕੱਪ ਬਣਾਕੇ ਪੀ ਲਵੋ ਇਹਨਾ ਸੱਸਿਆਵਾ ਤੋ ਛੁਟਕਾਰਾ !

ਦੋਸਤੋ ਸਰਦੀ ਖਾਂਸੀ ਦੀ ਸਮੱਸਿਆ ਅੱਗੇ ਜਾ ਕੇ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।ਕਰੋਨਾ ਸੰਕ੍ਰਮਣ ਦਾ ਕਾਲ ਚੱਲ ਰਿਹਾ ਹੈ ਅਤੇ ਇਸ ਸਮੇਂ ਦੇ ਵਿੱਚ ਸਾਨੂੰ ਸਰਦੀ-ਖਾਂਸੀ ਨੂੰ ਨਜ਼ਰ ਅੰਦਾਜ਼

ਨਹੀਂ ਕਰਨਾ ਚਾਹੀਦਾ।ਸਰਦੀ ਖਾਂਸੀ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਹਿਤਰੀਨ ਕਾੜ੍ਹਾ ਬਣਾਉਣਾ ਦੱਸਾਂਗੇ।ਇਸ ਦਾ ਸੇਵਨ ਕਰਕੇ ਸਾਡੀ ਰੋਗਾਂ ਨਾਲ ਲੜਨ

ਦੀ ਸ਼ਕਤੀ ਵੀ ਮਜ਼ਬੂਤ ਹੋਵੇਗੀ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਤਵੇ ਤੇ ਦੋ ਹਰੀ ਇਲਾਇਚੀ,ਚਾਰ ਲੌਂਗ ਅਤੇ 4 ਤੋਂ 5 ਕਾਲੀਆਂ ਮਿਰਚਾਂ ਇੱਕ ਚਮਚ ਸੌਂਫ ਪਾ ਕੇ ਹਲਕਾ ਗਰਮ ਕਰ ਲਓ।ਹੁਣ ਇਸਨੂੰ

ਥੋੜ੍ਹਾ ਦਰਦਰਾ ਪੀਸ ਲਵੋ।ਇਸ ਤੋਂ ਬਾਅਦ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਪਾ ਲਵੋ।ਇਸ ਤੋਂ ਇਲਾਵਾ ਇਸ ਵਿੱਚ ਦੋ ਇੰਚ ਦਾ ਦਾਲਚੀਨੀ ਦਾ ਟੁਕੜਾ ਅਤੇ ਇੱਕ ਤੇਜ ਪੱਤਾ ਪਾ ਲਵੋ।ਦਰਦਰੇ

ਪੀਸੇ ਹੋਏ ਪਾਊਡਰ ਨੂੰ ਵੀ ਤੁਸੀਂ ਇਸ ਵਿੱਚ ਵੀ ਪਾ ਦੇਵੋ।ਥੋੜ੍ਹਾ ਜਿਹਾ ਅਦਰਕ ਕੱਟ ਕੇ ਤੁਸੀਂ ਇਸ ਵਿੱਚ ਪਾਉਣਾ ਹੈ ਅਤੇ ਇੱਕ ਚਮਚ ਹਲਦੀ ਮਿਲਾ ਕੇ ਇਸ ਕਾੜ੍ਹੇ ਨੂੰ ਚੰਗੀ ਤਰ੍ਹਾਂ ਪਕਾਓ।ਜਦੋਂ ਇਹ ਥੋੜ੍ਹਾ ਰਹਿ

ਜਾਵੇਗਾ ਤਾਂ ਦੋਸਤੋ ਸਾਡਾ ਇਹ ਸਰਦੀ-ਖਾਂਸੀ ਨੂੰ ਖਤਮ ਕਰਨ ਵਾਲਾ ਕਾੜ੍ਹਾ ਤਿਆਰ ਹੋ ਜਾਵੇਗਾ। ਹੁਣ ਇਸ ਨੂੰ ਛਾਣ ਲਵੋ ਅਤੇ ਇੱਕ ਚੱਮਚ ਇਸ ਵਿੱਚ ਸ਼ਹਿਦ ਮਿਲਾ ਕੇ ਸੇਵਨ ਕਰਨਾ ਹੈ।ਇਸ ਨੂੰ ਦੋਸਤੋ

ਤੁਸੀਂ ਸਵੇਰੇ ਵੀ ਪੀ ਸਕਦੇ ਹੋ ਅਤੇ ਰਾਤ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਸਕਦੇ ਹੋ।ਇਸ ਦੇ ਸੇਵਨ ਨਾਲ ਗਲੇ ਦੇ ਵਿੱਚ ਇਨਫੈਕਸ਼ਨ ਵੀ ਦੂਰ ਹੁੰਦੀ ਹੈ ਅਤੇ ਸਰਦੀ ਖਾਂਸੀ ਤੋਂ ਇਹ ਰਾਹਤ ਦਿੰਦਾ ਹੈ।

ਜਿਹੜੇ ਲੋਕ ਸਰਦੀ ਖਾਂਸੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਉਹ ਇਸ ਨੂੰ ਜ਼ਰੂਰ ਇਸਤੇਮਾਲ ਕਰਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *