Sunday , May 16 2021
Breaking News

ਲੜਕੀ ਨੇ ਸਾਡ ਨੂੰ ਛੇੜਿਆ ਗਲਤ ਜਗਾ ਤੋ ਫਿਰ ਉਸਨੇ ਜੋ ਕੀਤਾ ਵੇਖ ਅੱਖਾ ਖੁੱਲੀਆ ਰਹਿ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘਟਨਾਵਾਂ ਜਿਸ ਤੋਂ ਸਾਫ ਪਤਾ ਲੱਗਦਾ ਹੈ। ਕਿ ਕਈ ਇਨਸਾਨ ਜਦੋਂ ਗਲਤ ਜਾਨਵਰਾਂ ਦੇ ਨਾਲ ਪੰਗਾ ਲੈ ਰਹਿੰਦੇ ਹਨ ਤਾਂ ਉਨ੍ਹਾਂ ਦਾ ਕੀ

ਹਸ਼ਰ ਹੁੰਦਾ ਹੈ। ਆਓ ਜਾਣਦੇ ਹਾਂ, ਦੋਸਤੋ ਸਭ ਤੋਂ ਪਹਿਲੀ ਵੀਡੀਓ ਵਿਦੇਸ਼ ਦੀ ਹੈ। ਜਿਸ ਦੇ ਵਿਚ ਇਕ ਬਾਂਦਰ ਜੋ ਕਿ ਹੱਥ ਵਿੱਚ ਪੱਥਰ ਵੜ ਕੇ ਦੁਕਾਨ ਦੇ ਸ਼ੀਸ਼ੇ ਉੱਤੇ ਬਾਰ ਬਾਰ ਮਾਰਣ ਲੱਗ ਜਾਂਦਾ ਹੈ। ਜਿਸ

ਤੋਂ ਬਾਅਦ ਜਿਵੇਂ ਹੀ ਉਹ ਲਗਾਤਾਰ ਮਾਰਦਾ ਹੈ। ਤਾਂ ਦੁਕਾਨ ਦਾ ਇੱਕ ਦੀਵਾਰ ਵਾਲਾ ਵੱਡਾ ਸ਼ੀਸ਼ਾ ਟੁੱਟ ਜਾਂਦਾ ਹੈ। ਉਸ ਉੱਤੇ ਪੂਰੀ ਤਰ੍ਹਾਂ ਤਰੇੜਾਂ ਆ ਜਾਂਦੀਆਂ ਹਨ ਤੇ ਦੁਕਾਨਦਾਰ ਦਾ ਕਈ ਹਜ਼ਾਰਾਂ ਦਾ

ਨੁਕਸਾਨ ਹੋ ਜਾਂਦਾ ਹੈ। ਇਸ ਦੇ ਉੱਤੇ ਪੈਸਾ ਵੀ ਬਹੁਤ ਲੱਗੇਗਾ ਅਤੇ ਇਸ ਨੂੰ ਬਦਲਣ ਦੇ ਵਿੱਚ ਮਿਹਨਤ ਵੀ ਬਹੁਤ ਆਵੇਗੀ। ਉਸ ਦੁਕਾਨਦਾਰ ਦਾ ਬਹੁਤ ਨੁਕਸਾਨ ਕਰਨ ਤੋਂ ਬਾਅਦ ਇਹ ਮੰਦਰ ਉਥੋਂ ਦੇ

ਦੂਸਰੇ ਸ਼ੀਸ਼ਿਆਂ ਉਪਰ ਵੀ ਪੱਥਰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਛੀਆ ਨੂੰ ਦਾਣਾ ਪਾਉਣ ਦੇ ਫਾਇਦੇ ਦੇਖ ਰਹਿ ਨਹੀ ਪਾਓਗੇ !

ਜਿਹੜਾ ਵਿਅਕਤੀ ਪੰਛੀਆਂ ਨੂੰ ਦਾਣਾ ਖਿਲਾਉਂਦਾ ਹੈ ਉਸ ਵਿਚ ਪੰਜ ਫ਼ਾਇਦੇ ਹੁੰਦੇ ਹਨ ਸਕਾਰਾਤਮਕ ਊਰਜਾ …

Leave a Reply

Your email address will not be published. Required fields are marked *