Thursday , May 13 2021
Breaking News

ਇਸ ਧਰਮ ਦੇ ਲੋਕ ਲਾਸ ਦੇ ਸਿਰ ਚ ਕਿਉ ਮਾਰਦੇ ਨੇ ਡੰਡਾ !

ਹਿੰਦੂ ਧਰਮ ਵਿੱਚ ਸੰਸਕਾਰ ਸਮੇਂ ਉਸ ਦੇ ਸਿਰ ਵਿਚ ਤਿੰਨ ਵਾਰ ਡੰਡਾ ਕਿਉਂ ਮਾਰਿਆ ਜਾਂਦਾ ਹੈ ਹਿੰਦੂ ਧਰਮ ਵਿੱਚ ਸਭ ਤੋਂ ਪਹਿਲਾਂ ਸੱਚ ਮੰਨਿਆ ਜਾਂਦਾ ਹੈ ਮੌਤ ਨੂੰ ਰਾਜਾ ਹੋਵੇ ਜਾਂ ਭਿਖਾਰੀ ਹੋਵੇ ਜਿਸ ਨੇ ਜਨਮ

ਲਿਆ ਉਸ ਨੇ ਮਰਨਾ ਦਾ ਹੈ ਹਿੰਦੂ ਵਿੱਚ ਮੌਤ ਬਾਅਦ ਏਦਾਂ ਦੇ ਕੰਮ ਕੀਤੇ ਜਾਵੇ ਤਾਂ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਕੀਤੀ ਜਾਣ ਵਾਲੀ ਕਪਾਲ ਕਿਰਿਆ ਹੁੰਦੀ ਹੈ ਜਿਸ ਵਿੱਚ ਮ੍ਰਿਤਕ ਦੇ ਸਿਰ ਵਿਚ

ਤਿੰਨ ਵਾਰ ਡੰਡਾ ਮਾਰਿਆ ਜਾਂਦਾ ਹੈ ਮ੍ਰਿਤਕ ਦੇ ਸਿਰ ਵਿੱਚ ਘਿਓ ਉਸ ਦਾ ਸਿਰ ਚੰਗੀ ਤਰ੍ਹਾਂ ਸਾੜ ਦਿੱਤਾ ਜਾਂਦਾ ਹੈ ਅੱਧ ਜਲੀ ਰਹਿ ਜਾਏਗੀ ਤਾਂ ਉਸ ਦੀ ਅਗਲੇ ਜੀਵਨ ਵਿਚ ਵਿਕਾਸ ਨਹੀਂ ਹੋ ਸਕਦਾ

ਕਪਾਲ ਕਿਰਿਆ ਕੀਤੀ ਜਾਂਦੀ ਹੈ ਕਪਾਲ ਕਿਰਿਆ ਇਸ ਕਰਕੇ ਕੀਤੀ ਜਾਂਦੀ ਹੈ ਤਾਂ ਕਿ ਮਨੁੱਖ ਦੇ ਪ੍ਰਾਣ ਪੂਰਣ ਰੂਪ ਤੋਂ ਸੰਪੰਨ ਹੋ ਸਕਣ ਉਸ ਨੂੰ ਪੂਰਨ ਰੂਪ ਪੂਰਨ ਜਨਮ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ

ਨਾ ਹੋਣ ਹਿੰਦੂ ਧਰਮ ਵਿਚ ਮਹਿਲਾ ਦੇ ਬੱਚੇ ਤੇ ਸੰਸਕਾਰ ਅਲੱਗ ਅਲੱਗ ਰਸਮਾਂ ਨਾਲ ਹੁੰਦਾ ਹੈਹਿੰਦੂ ਧਰਮ ਵਿੱਚ ਕਪਾਲ ਕਿਰਿਆ ਕਰਨੀ ਬਹੁਤ ਮਹੱਤਵਪੂਰਨ ਹੁੰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *