Sunday , May 16 2021
Breaking News

ਖੇਤ ਚ ਬਲਦਾ ਦੀ ਥਾ ਧੀਆ ਨੂੰ ਲਾ ਜਮੀਨ ਵਾਹ ਰਿਹਾ ਸੀ ਕਿਸਾਨ ਫਿਰ ਜੋ ਹੋਇਆ !

ਬੈਲ ਦੀ ਜਗ੍ਹਾ ਬੇਟਿਆਂ ਨੂੰ ਲਾਇਆ ਖੇਤ ਵਿੱਚ ਕਿਸਾਨ ਫਿਰ ਜੋ ਹੋਇਆ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਦੋ ਜਵਾਨ ਲੜਕੀਆਂ ਨੇ ਬੈਲ ਦੀ ਜਗ੍ਹਾ ਖੁਦ ਹਾਲ ਵਿਚ ਜੁੱਟ ਗਈਆਂ ਹਲ ਚਲਾਉਣ ਵਾਲਾ ਉਨ੍ਹਾਂ ਦਾ

ਪਿਤਾ ਸੀ ਜਿਹੜੇ ਲੋਕ ਠੀਕ ਠਾਕ ਹੁੰਦੇ ਹਨ ਉਹ ਭਿਖਾਰੀ ਨਜ਼ਰ ਆਉਂਦੇ ਹਨ ਇਸ ਕਿਸਾਨ ਕਿਸੇ ਅੱਗੇ ਹੱਥ ਨਹੀਂ ਫਲਾਏ ਇਸ ਨੂੰ ਭਾਰਤੀ ਕਿਸਾਨ ਕਹਿੰਦੇ ਹਨ ਜੇ ਕਿਸਾਨ ਕੋਲ ਬੈੱਲ ਨਹੀਂ ਸੀ ਇਸ ਨੇ ਆਪਣੀ

ਬੇਟੀਆਂ ਨੂੰ ਬੈਲ ਦੀ ਜਗ੍ਹਾ ਵਿੱਚ ਜੁਟਾ ਦਿੱਤਾ ਸਲਾਮ ਹੈ ਇਸ ਬੇਟੀਆਂ ਨੂੰ ਜੋ ਕਿੱਥੇ ਵੀ ਨਹੀਂ ਲੱਗਦੀਆਂ ਇਹ ਬੇਟਿਆਂ ਤੋਂ ਘਾਟ ਨਹੀਂ ਕਿਸਾਨ ਆਂਧਰਾ ਪ੍ਰਦੇਸ਼ ਤੋਂ ਹੈ ਬੈਲ ਨਾ ਹੋਣ ਕਾਰਨ ਇਸ ਨੇ ਆਪਣੇ ਬੇਟਿਆਂ ਨੂੰ

ਬੈਲ ਦੀ ਜਗ੍ਹਾ ਜੁਟਾਉਣ ਦਿੱਤਾ ਕਿਉਂਕਿ ਉਸ ਕੋਲ ਬੈਲ ਦੇ ਕਿਰਾਏ ਲਈ ਪੈਸੇ ਨਹੀਂ ਕਿਸੇ ਕੋਰੋਨਾ ਦੀ ਮਹਾਂਮਾਰੀ ਕਾਰਨ ਉਸ ਕੋਲ ਪੈਸੇ ਨਹੀਂ ਸਨ ਪਿਛਲੀ ਵਾਰੀ ਉਸ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਸੀ ਸੋਨੂੰ

ਸੂਦ ਨੇ ਹਜ਼ਾਰਾਂ ਮਜ਼ਦੂਰ ਕਿਸਾਨਾਂ ਦੀ ਮਦਦ ਕੀਤੀ ਸੋਨੂੰ ਸੂਦ ਨੇ ਜਿਹੜਾ ਕਿਸਾਨ ਆਪਣੀਆਂ ਬੇਟੀਆਂ ਨੂੰ ਬੈਲ ਦੀ ਜਗ੍ਹਾ ਲੈ ਕੇ ਮਜਬੂਰ ਸੀ ਉਸ ਨੇ ਉਸ ਕਿਸਾਨ ਨੂੰ ਟਰੈਕਟਰ ਗਿਫ਼ਟ ਵਿੱਚ ਦਿੱਤਾ ਉਸ ਕਿਸਾਨ

ਦਾ ਨਾਮ ਨਾਗੇਸ਼ਵਰ ਸੀ ਜਿਸ ਦੀ ਵੱਡੀ ਬੇਟੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਛੋਟੀ ਦਸਵੀਂ ਦੀ ਪੜ੍ਹਾਈ ਕਰ ਰਹੀ ਸੀ ਕੁਝ ਸਮੇਂ ਪਹਿਲਾਂ ਨਾਗੇਸ਼ਵਰ ਚਾਹ ਦੀ ਦੁਕਾਨ ਚਲਾ ਰਿਹਾ ਸੀ ਕਰੋਨਾ ਦੀ

ਮਹਾਂਮਾਰੀ ਕਾਰਨ ਉਹ ਆਪਣੇ ਪਿੰਡ ਮਹਾਨ ਰਾਜ ਪੱਲੇ ਵਾਪਸ ਆ ਗਿਆ ਸਾਡੇ ਦੇਸ਼ ਵਿੱਚ ਇੱਦਾਂ ਦੀਆਂ ਹੋਰ ਘਟਨਾਵਾਂ ਵੀ ਹੋਈਆਂ ਹਨ ਇਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਸਰਦਾਰ ਬੇਲਾ

ਸਿੰਘ ਦਾ ਕਹਿਣਾ ਸੀ ਕਿ ਬੈੱਲ ਦੇ ਕਰਾਏ ਲਈ ਪੈਸੇ ਨਾ ਹੋਣ ਕਰਕੇ ਉਸ ਨੂੰ ਮਜਬੂਰਨ ਆਪਣੀਆਂ ਬੇਟੀਆਂ ਨੂੰ ਬੈਲ ਦੀ ਜਗ੍ਹਾ ਤੇ ਜੁਟਾਉਣਾ ਪਿਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *