Tuesday , July 27 2021

ਦੋ ਰੁਪਏ ਦੀ ਫਿਟਕਰੀ ਤੁਹਾਡੇ ਵਾਲਾ ਨੂੰ ਰੱਖੇਗੀ ਜਿੰਦਗੀ ਭਰ ਕਾਲਾ !

ਦੋਸਤੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਵੱਧ ਕਰਨ ਲੱਗ ਪਏ ਹਾਂ ਅਤੇ ਹਰਬਲ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ।ਕੈਮੀਕਲ ਪ੍ਰੋਡਕਟਾਂ ਦਾ ਅਸਰ ਸਭ ਤੋਂ ਜ਼ਿਆਦਾ ਸਾਡੇ ਵਾਲਾਂ

ਤੇ ਦਿਖਾਈ ਦੇ ਰਿਹਾ ਹੈ।ਹਲਕੀ ਉਮਰ ਦੇ ਵਿੱਚ ਵਾਲਾਂ ਦਾ ਸਫੇਦ ਹੋਣਾ ਅਤੇ ਝੜਨਾ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਦੋਸਤੋ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰਨਾ ਇੱਕ ਬਹੁਤ ਹੀ ਮੁਸ਼ਕਿਲ ਭਰਿਆ

ਕੰਮ ਹੈ।ਅੱਜ ਅਸੀਂ ਇੱਕ ਬਹੁਤ ਹੀ ਅਸਾਨ ਨੁਸਖਾ ਤੁਹਾਨੂੰ ਦੱਸਾਂਗੇ ਜੋ ਤੁਹਾਡੇ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰੇਗਾ।ਇੱਕ ਕਟੋਰੀ ਦੇ ਵਿੱਚ ਦੋਸਤੋਂ ਦੋ ਚਮਚ ਆਂਵਲਾ ਤੇਲ ਲੈ ਲਵੋ।ਆਂਵਲਾ ਸਾਡੇ ਵਾਲਾਂ

ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਤੋਂ ਬਾਅਦ ਅਸੀਂ ਇੱਕ ਫਟਕੜੀ ਦਾ ਟੁਕੜਾ ਲੈਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ ਲੈਣਾ।ਅਸੀਂ ਇੱਥੇ ਅੱਧਾ ਚਮਚ ਫਟਕੜੀ ਪਾਊਡਰ

ਦਾ ਇਸਤੇਮਾਲ ਕਰਾਂਗੇ।ਫਟਕੜੀ ਦੇ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਕਾਲਾ ਕਰਨ ਵਿੱਚ ਸਹਾਇਤਾ ਕਰਦੇ ਹਨ।ਇਸ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਦੇਵਾਂਗੇ।ਹੁਣ

ਦੋਸਤੋ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਇਹ ਤਿਆਰ ਹੋ ਜਾਵੇਗਾ।ਇਸ ਨੁਸਖੇ ਨੂੰ ਅਸੀਂ ਰੂੰ ਦੀ ਸਹਾਇਤਾ ਦੇ ਨਾਲ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾਉਣਾ ਹੈ।ਹਫ਼ਤੇ ਦੇ ਵਿੱਚ ਦੋਸਤੋਂ ਅਸੀਂ ਇਸ

ਨੂੰ 3 ਵਾਰ ਇਸਤੇਮਾਲ ਕਰਾਂਗੇ।ਇਸ ਨੂੰ ਆਪਣੇ ਵਾਲਾਂ ਦੇ ਵਿੱਚ ਪੂਰੀ ਰਾਤ ਵੀ ਲੱਗੇ ਰਹਿਣ ਦੇ ਸਕਦੇ ਹੋ ਅਤੇ ਸਵੇਰੇ ਤੁਸੀਂ ਵਾਲਾਂ ਨੂੰ ਧੋ ਸਕਦੇ ਹੋ। ਇਸ ਲਈ ਦੋਸਤੋ ਆਪਣੇ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ

ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਕਰੋ।ਇਹ ਬਹੁਤ ਹੀ ਕਾਰਗਰ ਨੁਸਖਾ ਸਾਬਤ ਹੋਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਵਾਰ ਚ ਚਿਹਰਾ ਕਰੋ ਐਨਾ ਗੋਰਾ ਤੇ ਚਮਕਦਾਰ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਗਰਮੀਆਂ ਦੇ ਮੌਸਮ …

Leave a Reply

Your email address will not be published. Required fields are marked *