Tuesday , July 27 2021
Breaking News

ਭਿੱਜੇ ਹੋਏ ਬਦਾਮ ਨੂੰ ਖਾਣ ਦਾ ਸਹੀ ਤਰੀਕਾ ਸੁਣ ਡਾਕਟਰ ਵੀ ਨੇ ਹੈਰਾਨ !

ਦੋਸਤੋ ਬਦਾਮ ਇੱਕ ਅਜਿਹਾ ਸੁੱਕਾ ਮੇਵਾ ਹੈ ਜਿਸਨੂੰ ਕਿ ਗੁਣਾਂ ਦਾ ਭੰਡਾਰ ਮੰਨਿਆ ਜਾਂਦਾ ਹੈ।ਦੋਸਤੋ ਬਦਾਮ ਖਾਣ ਦੇ ਨਾਲ ਸਰੀਰ ਨੂੰ ਅਣਗਿਣਤ ਫ਼ਾਇਦੇ ਹੁੰਦੇ ਹਨ।ਅਕਸਰ ਹੀ ਅਸੀਂ ਦੇਖਦੇ ਹਾਂ ਕਿ ਲੋਕਾਂ

ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਬਦਾਮ ਨੂੰ ਕਿਸ ਸਮੇਂ ਕਿੰਨੀ ਮਾਤਰਾ ਵਿੱਚ ਅਤੇ ਕਿਵੇਂ ਖਾਣਾ ਚਾਹੀਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇਸ ਵਿਸ਼ੇ ਤੇ ਹੀ ਸਮਝਾਵਾਂਗੇ।ਦੋਸਤੋ ਬਦਾਮ ਬਹੁਤ ਹੀ ਗੁਣਾਂ ਦਾ

ਭੰਡਾਰ ਹੁੰਦਾ ਹੈ ਇਸ ਵਿੱਚ ਫਾਇਬਰ ਪ੍ਰੋਟੀਨ ਕਾਰਬੋਹਾਈਡ੍ਰੇਟ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।ਇਹ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਜੇਕਰ ਸਾਨੂੰ ਜੋੜਾਂ ਦੀ ਸਮੱਸਿਆ ਹੈ ਤਾਂ ਬਹੁਤ ਹੀ ਫਾਇਦਾ ਕਰਦੇ ਹਨ।ਦੋਸਤ ਬਦਾਮ ਖਾਣ ਨਾਲ ਸਾਡੀ ਦਿਮਾਗੀ ਸ਼ਕਤੀ ਤੇਜ਼ ਹੁੰਦੀ ਹੈ ਅਤੇ ਇਹ ਬੈਡ ਕਲੈਸਟਰੋਲ ਸ਼ੂਗਰ ਆਦਿ ਵਰਗੀਆਂ ਸਮੱਸਿਆਵਾਂ ਨੂੰ

ਖਤਮ ਕਰਦਾ ਹੈ।ਜੇਕਰ ਕਿਸੇ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਜਾਂ ਫਿਰ ਜੋੜਾਂ ਦੀ ਕਮਜ਼ੋਰੀ ਹੈ ਤਾਂ ਬਦਾਮ ਦਾ ਸੇਵਨ ਕਰ ਸਕਦੇ ਹਨ।ਗੁਰਦੇ ਵਿੱਚ ਪੱਥਰੀ ਵਾਲੇ ਮਰੀਜ਼ਾਂ ਨੂੰ ਕਿਸੇ ਬਦਾਮ ਜਾਂ ਫਿਰ ਕਿਸੇ ਵੀ ਡਰਾਈ ਫਰੂਟ ਦਾ ਸੇਵਨ ਨਹੀਂ ਕਰਨਾ ਚਾਹੀਦਾ।ਜੇਕਰ ਗੁਰਦੇ ਦੀ ਪੱਥਰੀ ਵਾਲੇ ਮਰੀਜ਼ ਇਹਨਾਂ ਨੂੰ ਖਾਂਦੇ ਹਨ ਤਾਂ ਪੱਥਰੀ ਦੁੱਗਣੀ ਤੇਜ਼ੀ ਨਾਲ ਵਧਣ ਲੱਗਦੀ ਹੈ।ਦੋਸਤੋ ਅਸੀਂ ਤੁਹਾਨੂੰ ਦੱਸਦੇ ਹਾਂ

ਕਿ ਬਦਾਮ ਕਿੰਨੀ ਮਾਤਰਾ ਦੇ ਵਿੱਚ ਖਾਧੇ ਜਾ ਸਕਦੇ ਹਨ।ਦੋਸਤੋ ਸ਼ੁਰੂਆਤ ਅਸੀਂ ਚਾਰ ਤੋਂ ਪੰਜ ਬਦਾਮਾਂ ਤੋਂ ਕਰਨੀ ਹੈ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਇਸ ਦੀ ਸੰਖਿਆ ਵਧਾਈ ਜਾ ਸਕਦੀ ਹੈ।ਬਦਾਮ ਨੂੰ ਹਮੇਸ਼ਾਂ ਭਿਉਂ ਕੇ

ਇਸ ਦੇ ਛਿਲਕੇ ਉਤਾਰ ਕੇ ਹੀ ਖਾਣਾ ਚਾਹੀਦਾ ਹੈ। ਕਿਉਂਕਿ ਇਸ ਦੇ ਛਿਲਕਿਆਂ ਨੂੰ ਪਚਾਉਣ ਵਿੱਚ ਸਾਡੀ ਪਾਚਣ ਸ਼ਕਤੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।ਜੇਕਰ ਕੋਈ ਆਪਣੇ ਸਰੀਰ ਨੂੰ ਸਿਹਤਮੰਦ ਹੋਣਾ ਚਾਹੁੰਦਾ ਹੈ ਅਤੇ ਜਾਂ ਫਿਰ ਕੋਈ ਡਾਇਟ ਫੋਲੋ ਕਰ ਰਿਹਾ ਹੈ ਤਾਂ ਸਵੇਰੇ ਨਾਸ਼ਤੇ ਤੋਂ ਪਹਿਲਾਂ ਬਦਾਮਾਂ ਦਾ ਸੇਵਨ ਕਰੋ।ਇਸ ਤਰੀਕੇ ਦੇ ਨਾਲ ਆਪਣੀ ਲੋੜ ਅਨੁਸਾਰ ਅਸੀਂ ਬਦਾਮਾਂ ਦਾ ਸੇਵਨ ਕਰ

ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਝੜਦੇ ਵਾਲਾ ਦਾ ਪੱਕਾ ਇਲਾਜ ਜਬਰਦਸਤ ਤਰੀਕਾ !

ਦੋਸਤੋ ਅੱਜ ਕੱਲ ਝੜ ਰਹੇ ਵਾਲਾਂ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੀ …

Leave a Reply

Your email address will not be published. Required fields are marked *