Breaking News
Home / ਵਾਇਰਲ / ਚੋਰੀ ਛਿਪੇ ਲੜਕੀਆ ਦੇ ਕੱਪੜੇ ਮੰਗਵਾਉਦਾ ਸੀ ਬੁਆਏਫਰੈਡ ਸੱਚਾਈ ਜਾਣ ਯਕੀਨ ਨਹੀ ਕਰੋਗੇ !

ਚੋਰੀ ਛਿਪੇ ਲੜਕੀਆ ਦੇ ਕੱਪੜੇ ਮੰਗਵਾਉਦਾ ਸੀ ਬੁਆਏਫਰੈਡ ਸੱਚਾਈ ਜਾਣ ਯਕੀਨ ਨਹੀ ਕਰੋਗੇ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇਹ ਖ਼ਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਇਕ ਲੜਕੀ ਨੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ। ਕਿ ਉਸ ਦਾ ਬੁਆਏਫ੍ਰੈਂਡ ਉਸ ਤੋਂ ਹਮੇਸ਼ਾ

ਲੜਕੀਆਂ ਦੇ ਅਤਰੰਗੀ ਕੱਪੜੇ ਲਗਵਾਉਂਦਾ ਰਹਿੰਦਾ ਹੈ। ਉਸ ਦੀ ਪ੍ਰੇਮਿਕਾ ਉਸ ਤੋਂ ਪੁੱਛਗਿੱਛ ਕਿਉਂ ਇਨ੍ਹਾਂ ਕੱਪੜਿਆਂ ਦਾ ਕੀ ਕਰਦਾ ਹੈ। ਪਰ ਉਹ ਹਮੇਸ਼ਾ ਉਸ ਨੂੰ ਟਾਲ ਦਿੱਤਾ ਸੀ। ਦੋਸਤੋ ਪਿਆਰ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜੋ ਕਿ ਬਿਲਕੁਲ

ਹੀ ਪੱਧਰਾ ਹੋਣਾ ਚਾਹੀਦਾ ਹੈ। ਇਹਦੇ ਵਿਚ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਕਿਉਂਕਿ ਇਸ ਦੇ ਨਾਲ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ। ਪਰ ਦੋਸਤੋ ਇੱਕ ਵਾਰ ਜਦੋਂ ਇਸ ਸੰਬੰਧੀ ਸਾਰੀ ਸੱਚਾਈ ਪਤਾ ਲੱਗੀ ਤਾਂ ਉਹ ਹੈਰਾਨ ਰਹਿ ਗਈ। ਕਿਉਂਕਿ

ਉਹ ਵੀ ਸਾਰੀ ਕੱਪੜੇ ਪੂਸੀ ਲੜਕੀ ਦੀ ਪੇਸਟ ਫ੍ਰੈਂਡ ਨੂੰ ਦੇ ਰਿਹਾ ਸੀ। ਕਿਉਂਕਿ ਉਨ੍ਹਾਂ ਦੋਵਾਂ ਦੇ ਵਿੱਚ ਹੀ ਪ੍ਰੇਮ ਸੰਬੰਧ ਬਣ ਚੁੱਕੇ ਸਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਜੀਬੋ ਗਰੀਬ ਘਟਨਾ ਘਰ ਦੀ ਛੱਤ ਹੋਈ ਅਚਾਨਕ ਗਾਇਬ !

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ।ਪੰਜਾਬ ਦੇ ਵਿੱਚ …

Leave a Reply

Your email address will not be published.

error: Content is protected !!