Tuesday , July 27 2021

ਜੇ ਆਕਸੀਜਨ ਦੀ ਕਮੀ ਹੁੰਦੀ ਹੈ ਤਾ ਕਰੋ ਇਹ ਘਰੇਲੂ ਉਪਾਅ !

ਕਰੋਨਾ ਸੰਕ੍ਰਮਣ ਇੱਕ ਬਹੁਤ ਹੀ ਵੱਡੀ ਮਹਾਂਮਾਰੀ ਦਾ ਰੂਪ ਧਾਰਣ ਕਰ ਚੁਕਿਆ ਹੈ ਅਤੇ ਇਸ ਤੋਂ ਕਾਫੀ ਲੋਕ ਪੀੜਤ ਹੋ ਰਹੇ ਹਨ।ਦੋਸਤੋ ਇਹ ਵਾਇਰਸ ਸਾਡੇ ਗਲੇ ਤੇ ਅਟੈਕ ਕਰ ਕੇ ਸਾਨੂੰ ਬਿਮਾਰ ਕਰਦਾ ਹੈ।

ਜੇਕਰ ਸਾਡਾ ਗੱਲਾਂ ਸਹੀ ਤਰੀਕੇ ਨਾਲ ਸਾਫ ਨਹੀਂ ਹੋਵੇਗਾ ਤਾਂ ਅਸੀਂ ਆਕਸੀਜਨ ਲੈਣ ਵਿੱਚ ਅਸਮਰਥ ਹੋ ਜਾਵਾਂਗੇ।ਦੋਸਤੋ ਇਸ ਮਹਾਮਾਰੀ ਦੇ ਸਮੇਂ ਵਿੱਚ ਸਾਨੂੰ ਆਕਸੀਜਨ ਲੈਵਲ ਵਧਾਉਣਾ ਚਾਹੀਦਾ ਹੈ।

ਇਸ ਨੂੰ ਵਧਾਉਣ ਦੇ ਲਈ ਦੋਸਤੋ ਅਸੀਂ ਅੱਧੇ ਘੰਟੇ ਤੱਕ ਬੈਡ ਤੇ ਉਲਟਾ ਲੇਟਨਾ ਹੈ ਅਤੇ ਆਪਣੇ ਸਿਰ ਅਤੇ ਪੇਟ ਦੇ ਹੇਠਾਂ ਸਿਰਹਾਣੇ ਰੱਖਣੇ ਹਨ।ਦੋਸਤੋ ਅਸੀਂ ਇਸ ਸਥਿਤੀ ਦੇ ਵਿੱਚ ਕਰੀਬ ਅੱਧਾ ਘੰਟਾ ਲੇਟਣਾ ਹੈ

ਅਜਿਹਾ ਕਰਨ ਨਾਲ ਸਾਡੇ ਆਕਸੀਜਨ level ਵਿੱਚ ਵਾਧਾ ਹੋਵੇਗਾ।ਇਸ ਤੋਂ ਇਲਾਵਾ ਸਾਨੂੰ ਰੋਜ਼ਾਨਾ ਭਾਫ ਲੈਣੀ ਚਾਹੀਦੀ ਹੈਕੇਵਲ ਪਾਣੀ ਦੇ ਨਾਲ ਭਾਫ ਲੈਣਾ ਅਸਰਦਾਰ ਸਾਬਤ ਨਹੀਂ ਹੁੰਦਾ।ਪਾਣੀ

ਵਿੱਚ ਅਸੀਂ ਅਜਵਾਇਣ ਅਤੇ ਪੁਦੀਨੇ ਦੇ ਪੱਤੇ ਪਾ ਕੇ ਭਾਫ ਲੈਣੀ ਹੈ।ਇਸ ਤੋਂ ਇਲਾਵਾ ਦੋਸਤੋ ਇੱਕ ਰੂਮਾਲ ਵਿੱਚ ਅੱਧਾ ਚੱਮਚ ਅਜਵਾਇਣ 5 ਲੌਂਗ,ਹਰੀ ਇਲਾਇਚੀ,ਦੇਸੀ ਕਪੂਰ ਦੇ ਟੁਕੜਿਆਂ ਨੂੰ ਰੱਖ ਕੇ

ਉਸ ਉੱਪਰ ਨੀਲਗਿਰੀ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਇਸ ਨੂੰ ਬੰਨ੍ਹ ਕੇ ਪੋਟਲੀ ਬਣਾ ਲੈਣਾਂ ਹੈ।ਰੋਜਾਨਾ ਦਿਨ ਵਿੱਚ ਇਸ ਨੂੰ ਥੋੜ੍ਹੇ ਸਮੇਂ ਬਾਅਦ ਸੁੰਘਦੇ ਰਹੋ।ਅਜਿਹਾ ਕਰਨ ਨਾਲ ਸਾਡਾ ਗਲਾ ਅਤੇ

ਨੱਕ ਇਨਫੈਕਸ਼ਨ ਤੋਂ ਬਚੇ ਰਹਿਣਗੇ।ਇਸ ਸਮੇਂ ਵਿੱਚ ਸਾਨੂੰ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *