Sunday , May 16 2021
Breaking News

ਕਰੋਨਾ ਤੋ ਬਚਣ ਲਈ ਭਾਫ ਲੈਣ ਵੇਲੇ ਪਾਣੀ ਚ ਜਰੂਰ ਪਾਓ ਇਹ 2 ਚੀਜਾ !

ਦੋਸਤੋ ਇਸ ਸਮੇਂ ਵਾਇਰਸ ਦਾ ਖਤਰਾ ਬਹੁਤ ਜ਼ਿਆਦਾ ਵਧ ਰਿਹਾ ਹੈ ਅਤੇ ਇਹ ਮਹਾਮਾਰੀ ਵਧਦੀ ਜਾ ਰਹੀ ਹੈ।ਇਸ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਦੋਸਤੋ ਸਾਨੂੰ ਆਪਣੇ ਗਲੇ ਦਾ ਖ਼ਾਸ ਖ਼ਿਆਲ ਰੱਖਣ

ਦੀ ਲੋੜ ਹੈ।ਕਿਉਂਕਿ ਇਹ ਵਾਇਰਸ ਸਾਡੇ ਗਲੇ ਤੇ ਅਟੈਕ ਕਰਦਾ ਹੈ। ਦੋਸਤੋ ਆਪਣੇ ਗਲੇ ਨੂੰ ਇਨਫੈਕਸ਼ਨ ਫ੍ਰੀ ਰੱਖਣ ਦੇ ਲਈ ਸਾਨੂੰ ਰੋਜ਼ਾਨਾ ਹੀ ਭਾਫ਼ ਲੈਣੀ ਚਾਹੀਦੀ ਹੈ।ਭਾਫ ਲੈਣ ਦੇ ਲਈ ਦੋਸਤੋ ਮਾਰਕੀਟ

ਦੇ ਵਿੱਚ ਸਟੀਮਰ ਉਪਲਬਧ ਹਨ।ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤਾਂ ਤੁਸੀਂ ਘਰ ਦੇ ਵਿੱਚ ਇਸਨੂੰ ਤਿਆਰ ਕਰ ਸਕਦੇ ਹੋ।ਸਭ ਤੋਂ ਪਹਿਲਾਂ ਦੋਸਤੋ ਤੁਸੀਂ ਤਸਲਾ ਲਵੋ ਅਤੇ ਉਸ ਵਿੱਚ ਪਾਣੀ ਲਵੋ ਅਤੇ

ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ।ਇਸ ਤੋਂ ਬਾਅਦ ਇਸ ਵਿਚ ਅੱਧਾ ਚਮਚ ਅਜਵਾਈਨ ਅਤੇ ਪੁਦੀਨੇ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਉਬਾਲ ਲਵੋ।ਇਸ ਤੋਂ ਬਾਅਦ ਤੁਸੀਂ ਇਸ ਦੀ ਭਾਫ ਲੈਣੀ ਹੈ ਅਤੇ ਉੱਪਰ

ਤੋਂ ਆਪਣੇ ਮੂੰਹ ਨੂੰ ਢੱਕ ਲੈਣਾ ਹੈ।ਰੋਜਾਨਾ ਜੇਕਰ ਤੁਸੀਂ ਇਸ ਤਰ੍ਹਾਂ ਭਾਫ ਲੈਂਦੇ ਹੋ ਤਾਂ ਸਾਡਾ ਨੱਕ ਅਤੇ ਗਲਾ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ ਅਤੇ ਵਾਇਰਸ ਦਾ ਖਤਰਾ ਘੱਟ ਜਾਂਦਾ ਹੈ।ਇਸ ਮਹਾਮਾਰੀ

ਦੇ ਸਮੇਂ ਦੇ ਵਿੱਚ ਦੋਸਤੋ ਸਾਨੂੰ ਆਪਣਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ ਕਿਉਂਕਿ ਇਹ ਬੀਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ।ਇਸ ਤਰ੍ਹਾਂ ਦੋਸਤੋ ਅਸੀਂ ਘਰ ਵਿੱਚ ਹੀ ਇਸਨੂੰ ਤਿਆਰ ਕਰ ਸਕਦੇ ਹਾਂ। ਇਹ

ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *