Tuesday , July 27 2021

ਪੀਰੀਅਡ ਜਲਦੀ ਲਿਆਉਣ ਦਾ ਸਭ ਤੋ ਆਸਾਨ ਉਪਾਅ !

ਹਰ ਮਹਿਲਾ ਦੀ ਜ਼ਿੰਦਗੀ ਵਿੱਚ ਪੀਰੀਅਡ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ।ਇਸਤੋਂ ਬਿਨਾਂ ਇੱਕ ਔਰਤ ਅਧੂਰੀ ਹੁੰਦੀ ਹੈ।ਦੋਸਤੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਲੜਕੀਆਂ ਅਤੇ ਔਰਤਾਂ ਦੀ ਸਮੱਸਿਆ

ਹੁੰਦੀ ਹੈ ਕਿ ਉਹਨਾਂ ਨੂੰ ਪੀਰੀਅਡ ਸਹੀ ਤਰੀਕੇ ਨਾਲ ਨਹੀਂ ਆਉਂਦੇ। ਕੁਝ ਔਰਤਾਂ ਪੀਰੀਅਡ ਨੂੰ ਸਮੇਂ ਤੋਂ ਪਹਿਲਾਂ ਲਿਆਉਣਾ ਚਾਹੁੰਦੀਆਂ ਹਨ ਤਾਂ ਜ਼ੋ ਉਹ ਕਿਸੇ ਪ੍ਰੋਗਰਾਮ ਦਾ ਹਿੱਸਾ ਬਣ ਸਕਣ।ਦੋਸਤੋ ਪੀਰੀਅਡ

ਨੂੰ ਸਮੇਂ ਤੋਂ ਪਹਿਲਾਂ ਲਿਆਉਣ ਲਈ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਾਂਗੇ।ਦੋਸਤੋ ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਪੀਰੀਅਡ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਨੁਸਖਿਆਂ ਦਾ ਇਸਤੇਮਾਲ 10 ਦਿਨ ਪਹਿਲਾਂ

ਸ਼ੁਰੂ ਕਰ ਦੇਣਾ ਹੈ।ਇਕ ਤਸੱਲੇ ਦੇ ਵਿੱਚ ਤੁਸੀਂ ਇੱਕ ਗਿਲਾਸ ਪਾਣੀ ਲਵੋ ਅਤੇ ਉਸ ਵਿੱਚ ਇੱਕ ਚੱਮਚ ਜੀਰਾ ਪਾ ਕੇ ਚੰਗੀ ਤਰ੍ਹਾਂ ਉਬਾਲਣਾ ਹੈ।ਜਦੋਂ ਇਹ ਅੱਧਾ ਰਹਿ ਜਾਵੇ ਤਾਂ ਤੁਸੀਂ ਗੈਸ ਬੰਦ ਕਰ ਦੇਣੀ ਹੈ ਅਤੇ

ਇਸ ਵਿੱਚ ਗੁੜ ਦਾ ਛੋਟਾ ਟੁਕੜਾ ਪਾ ਕੇ ਇਸਨੂੰ ਢੱਕ ਦੇਣਾ ਹੈ।ਦੋਸਤੋ ਜਦੋਂ ਇਹ ਗੁਣਗੁਣਾ ਰਹਿ ਜਾਵੇ ਤਾਂ ਤੁਸੀਂ ਇਸ ਦਾ ਸੇਵਨ ਕਰਨਾ ਹੈ।ਦਿਨ ਵਿੱਚ ਇਸ ਦਾ ਇਸਤੇਮਾਲ ਦੋ ਵਾਰ ਕਰਨਾ ਹੈ ਅਤੇ ਖਾਲੀ

ਪੇਟ ਹੀ ਕਰਨਾ ਹੈ।ਇਸ ਤੋਂ ਇਲਾਵਾ ਦੋਸਤੋ ਇੱਕ ਗਿਲਾਸ ਗਰਮ ਪਾਣੀ ਦੇ ਵਿੱਚ ਇੱਕ ਚਮਚ ਹਲਦੀ ਪਾ ਕੇ ਜੇਕਰ ਤੁਸੀਂ ਦਿਨ ਵਿੱਚ ਦੋ ਵਾਰ ਪੀ ਲੈਂਦੇ ਹੋ ਤਾਂ ਵੀ ਪੀਰੀਅਡ ਜਲਦੀ ਆ ਜਾਂਦੇ ਹਨ।ਇਸ ਤਰ੍ਹਾਂ

ਦੋਸਤੋ ਅਸੀ ਪੀਰੀਅਡ ਸਹੀ ਤਰੀਕੇ ਨਾਲ ਲਿਆ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *