Home / ਵਾਇਰਲ / ਬਜਾਰ ਚ ਦੋ ਮੁੰਡਿਆ ਨੇ ਘੇਰੀ ਜਨਾਨੀ ਨੇ ਪਾਤਾ ਗਾਹ ਦੇਖੋ ਕੀ ਹੋਇਆ ਫੇਰ ਭਰੇ ਬਜਾਰ !

ਬਜਾਰ ਚ ਦੋ ਮੁੰਡਿਆ ਨੇ ਘੇਰੀ ਜਨਾਨੀ ਨੇ ਪਾਤਾ ਗਾਹ ਦੇਖੋ ਕੀ ਹੋਇਆ ਫੇਰ ਭਰੇ ਬਜਾਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਪੰਜਾਬ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਨੂੰ ਬਾਜ਼ਾਰ ਵਿੱਚ ਘੁੰਮ ਰਹੀ ਸੀ। ਤਾਂ ਦੋ ਚੋਰ ਜੋਤੀ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਮਹਿਲਾ ਉਸੀ ਸਮੇਂ ਬਾਜ਼ਾਰ

ਦੇ ਵਿੱਚ ਹੀ ਇੰਨਾ ਜ਼ਿਆਦਾ ਰੌਲਾ ਪਾ ਦਿੰਦੀ ਹੈ। ਕੀ ਬਾਜ਼ਾਰ ਦੀ ਵਿੱਚ ਸਭ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਕਿ ਇਸ ਮਹਿਲਾ ਦੇ ਨਾਲ ਸ਼ਾਇਦ ਕੁਝ ਗਲਤ ਹੋਇਆ ਹੈ। ਜਿਸ ਕਾਰਨ ਸਭ ਲੋਕ ਚੌਕੰਨੇ ਹੋ ਜਾਂਦੇ ਹਨ। ਜਿਸ ਤੋਂ ਬਾਅਦ ਇਸ ਮਹਿਲਾ ਵਧਦੇ

ਤੋਂ ਲੋਕ ਧਿਆਨ ਦਿੰਦੇ ਹਨ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਕਿ ਇਨ੍ਹਾਂ ਦੋਵਾਂ ਲੜਕਿਆਂ ਨੇ ਉਸ ਦੀ ਨਣਦ ਕੋਈ ਘਟੀਆ ਹਰਕਤ ਕੀਤੀ ਹੋਵੇਗੀ। ਜਿਸ ਤੋਂ ਬਾਅਦ ੳੁਨ੍ਹਾਂ ਦੋਵਾਂ ਲੜਕਿਆਂ ਨੂੰ ਫੜ ਲੈਂਦੇ ਹਨ ਜਿਸ ਨੂੰ ਬਾਅਦ ਮਹਿਲਾ ਦੱਸਦੀ

ਹੈ। ਕਿ ਇਨ੍ਹਾਂ ਦੋਵਾਂ ਲੜਕਿਆਂ ਨੇ ਉਸ ਦੀ ਗਹਿਣੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!