Thursday , May 13 2021
Breaking News

ਨਾ ਕੁਝ ਖਾਣਾ ਨਾ ਪੀਣਾ ਸਿਰਫ 3 ਦਿਨ ਚ ਸੂਗਰ ਕੰਟਰੋਲ !

ਦੋਸਤੋ ਅੱਜਕੱਲ੍ਹ ਸ਼ੂਗਰ ਦੀ ਸਮੱਸਿਆ ਕਾਫੀ ਵਧਦੀ ਜਾ ਰਹੀ ਹੈ। ਹਰ ਦੂਜਾ ਇਨਸਾਨ ਸ਼ੂਗਰ ਦਾ ਮਰੀਜ ਬਣ ਰਿਹਾ ਹੈ।ਦੋਸਤੋ ਸਾਨੂੰ ਇਸ ਸਮੱਸਿਆ ਤੋਂ ਬਚਣ ਦੇ ਲਈ ਆਪਣੀ ਡਾਈਟ

ਆਪਣਾ ਰਹਿਣ-ਸਹਿਣ ਜ਼ਰੂਰ ਸਹੀਂ ਕਰਨਾ ਚਾਹੀਦਾ ਹੈ।ਜੇਕਰ ਅਸੀਂ ਮਿੱਠੇ ਦਾ ਸੇਵਨ ਜਿਆਦਾ ਕਰਦੇ ਹਾਂ ਤਾਂ ਇਸ ਨੂੰ ਕੰਟਰੋਲ ਵਿਚ ਲਿਆਓ। ਦੋਸਤੋ ਸ਼ੂਗਰ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ

ਇੱਕ ਬਹੁਤ ਹੀ ਫਾਇਦੇਮੰਦ ਨੁਸਖ਼ਾ ਦਸਾਂਗੇ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਦੋਸਤੋ ਸਾਨੂੰ ਕਰੇਲੇ ਦੀ ਜ਼ਰੂਰਤ ਪਵੇਗੀ।ਅਸੀਂ ਚਾਰ ਤੋਂ ਪੰਜ ਕਰੇਲੇ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਉਹਨਾਂ ਦਾ ਅਸੀਂ ਜੂਸ

ਤਿਆਰ ਕਰ ਲੈਣਾ ਹੈ।ਦੋਸਤੋ ਅਸੀਂ ਮਿਕਸੀ ਦੀ ਸਹਾਇਤਾ ਦੇ ਨਾਲ ਇਸ ਦਾ ਰਸ ਕੱਢ ਲੈਣਾ ਹੈ।ਫਿਰ ਇਸਨੂੰ ਕਿਸੇ ਬਰਤਨ ਦੇ ਵਿੱਚ ਪਾ ਕੇ ਥੋੜ੍ਹਾ ਜਿਹਾ ਇਸ ਵਿੱਚ ਪਾਣੀ ਮਿਲਾ ਲੈਂਦਾ ਹੈ।ਹੁਣ ਦੋਸਤੋ ਆਪਣੇ

ਸਾਫ-ਸੁਥਰੇ ਪੈਰ ਇਸ ਪਾਣੀ ਵਿੱਚ ਡੋਬਣੇ ਹਨ।ਦੋਸਤੋ ਅਸੀਂ ਕਰੇਲੇ ਦਾ ਜੂਸ ਪੀਣਾ ਨਹੀਂ ਹੈ ਸਗੋਂ ਪੈਰ ਇਸ ਵਿੱਚ ਡੋਬ ਕੇ ਰੱਖਣੇ ਹਨ। ਤੁਸੀਂ ਉਦੋਂ ਤੱਕ ਇਸ ਪਾਣੀ ਵਿੱਚ ਆਪਣੇ ਪੈਰ ਪਾਈ ਰੱਖਣੇ ਹਨ ਜਦੋਂ ਤੱਕ

ਕਰੇਲੇ ਦੀ ਕੜਵਾਹਟ ਦਾ ਸੁਆਦ ਤੁਹਾਡੇ ਮੂੰਹ ਤੱਕ ਨਹੀਂ ਪਹੁੰਚਦਾ।ਇਹ ਨੁਸਖਾ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਤੁਹਾਡੀ ਸਹਾਇਤਾ ਕਰੇਗਾ।ਜਦੋਂ ਕਰੇਲੇ ਦੀ ਕੜਵਾਹਟ ਤੁਹਾਡੇ ਮੂੰਹ ਤੱਕ ਪਹੁੰਚ

ਜਾਵੇ ਤਾਂ ਤੁਸੀਂ ਆਪਣੇ ਪੈਰ ਬਾਹਰ ਕੱਢ ਕੇ ਸਾਫ ਪਾਣੀ ਨਾਲ ਧੋ ਸਕਦੇ ਹੋ।ਇਸ ਤੋਂ ਇਲਾਵਾ ਦੋਸਤੋ ਸ਼ੂਗਰ ਦੇ ਵਿੱਚ ਅਸੀਂ ਜਿਆਦਾਤਰ ਕਰੇਲੇ,ਮੇਥੀ ਅਤੇ ਕੜਵਾਹਟ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ।

ਇਸ ਤਰ੍ਹਾ ਦੋਸਤੋ ਅਸੀਂ ਆਪਣੀ ਸ਼ੂਗਰ ਤੇ ਕੰਟਰੋਲ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *