Thursday , May 13 2021
Breaking News

ਮਾ ਨੇ ਜਦ ਪਹਿਲੀ ਵਾਰ ਬੱਚੇ ਨੂੰ ਛੂਹਿਆ ਤਾ ਖੁਸੀ ਦਾ ਕੋਈ ਟਿਕਾਣਾ ਨੀ ਰਿਹਾ !

ਪਹਿਲੀ ਵਾਰ ਆਪਣੀ ਬੱਚੀ ਨੂੰ ਮਾਂ ਨੇ ਛੂਹਿਆ ਤੇ ਬੱਚੀ ਦੀ ਖੁਸ਼ੀ ਦੇਖੀ ਦੇਖੋ ਮਾਸੂਮ ਬੱਚੀ ਨੂੰ ਠੀਕ ਨਾਲ ਸੁੰਨੇ ਹੀ ਸੁਣ ਨਹੀਂ ਸੀ ਪਰ ਉਸ ਨੂੰ ਮਸ਼ੀਨ ਲਗਾਈ ਤੇ ਉਸ ਨੂੰ ਸੁਣਨ ਲੱਗ ਪਿਆ ਜਦੋਂ ਜੱਜ ਨੇ ਕਿਹਾ

ਤੇ ਨੂੰ ਥੱਲੇ ਛੱਡ ਦੇ ਕੁੱਤਾ ਫਿਰ ਆਦਮੀ ਕੋਲ ਚਲਾ ਗਿਆ ਜੱਜ ਨੇ ਆਪਣਾ ਫ਼ੈਸਲਾ ਆਦਮੀ ਦੇ ਹੱਕ ਵਿੱਚ ਫ਼ੈਸਲਾ ਸੁਣਾ ਦਿੱਤਾ ਇੱਕ ਵੀਡੀਓ ਵਿੱਚ ਲਗਾਤਾਰ ਬਿੱਲੀ ਆਪਣੇ ਬੱਚੇ ਨੂੰ ਦੇਖਦੀ ਹੈ ਜਦੋਂ ਬਿੱਲੀ

ਦਾ ਬੱਚਾ ਸ਼ਲਾਂਗ ਲੰਘਾਉਂਦੀ ਹੈ ਆਪਣੇ ਬੱਚੀ ਨੂੰ ਬਚਾਉਣ ਲਈ ਪਹੁੰਚ ਜਾਂਦੀ ਦੋ ਬੈਸਟ ਫਰੈਂਡ ਮਿਲਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਬੱਚੀ ਪਹਿਲੀ ਵਾਰ ਚਾਕਲੇਟਸ ਡ੍ਰੀਮ ਪੀਂਦੀ

ਹੈ ਤਾਂ ਬੱਚੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਇੱਕ ਵੀਡੀਓ ਵਿੱਚ ਇੱਕ ਛੋਟਾ ਜਿਹਾ ਬੱਚਾ ਸੌਂ ਰਿਹਾ ਸੀ ਉਸ ਦੀ ਮਾਂ ਉਸ ਦੇ ਹੌਲੀ ਹੌਲੀ ਚਿਹਰੇ ਤੇ ਹੱਥ ਲਗਦੀ ਹੈ ਤੇ ਉਸ ਦੇ ਚਿਹਰੇ ਦੇ ਸਮਾਈਲ ਖਿਲ ਜਾਂਦੀ

ਹੈ ਇੱਕ ਵੀਡੀਓ ਵਿੱਚ ਜਦੋਂ ਇੱਕ ਲੜਕੀ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਮਹਿਲਾ ਅਡੋਪ ਕਰਨ ਲਈ ਲਈ ਆਉਂਦੀ ਹੈ ਤਾਂ ਲੜਕੀ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੀ ਹੈ ਜੇ ਪਹਿਨੀਆਂ ਦਾ ਇਲਾਜ ਵੱਖ ਵੱਖ ਜਗ੍ਹਾ

ਤੇ ਹੋ ਰਿਹਾ ਜਦੋਂ ਦੋਵੇਂ ਮਿਲਦੇ ਹਨ ਤਾਂ ਉਹ ਨਾ ਤਾਂ ਉਨ੍ਹਾਂ ਦਾ ਪਿਆਰ ਬਰਕਰਾਰ ਰਹਿੰਦਾ ਹੈ ਵੀਡੀਓ ਵਿੱਚ ਬਿੱਲੀ ਵੱਖ ਵੱਖ ਅੰਦਾਜ਼ ਵਿੱਚ ਬਿੱਲੀ ਕਾਸਟ ਕਰਦੀ ਹੋਈ ਨਜ਼ਰ ਆਉਂਦੀ ਹੈ ਜਿਸ ਕਰਕੇ ਉਸ ਦੇ

ਹਜ਼ਾਰਾ ਬਿੱਲੇ ਅਦਾ ਹੋ ਗਏ ਇਕ ਵੀਡੀਓ ਵਿਚ ਇਕ ਇਕ ਓਰੀਅਨ ਮਹਿਲਾ ਦੇ ਇਸ਼ਾਰੇ ਨੂੰ ਸਮਝ ਰਿਹਾ ਸੀ ਜਾਨਵਰ ਕਿੱਦਾਂ ਦਾ ਵੀ ਹੋਵੇ ਮਸਤੀ ਕਰਨਾ ਸਭ ਨੂੰ ਚੰਗਾ ਲੱਗਦਾ ਹੈ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *