Wednesday , May 12 2021
Breaking News

ਇਸਨੇ ਤਾ ਪਾਗਲਪਣ ਵਾਲੀ ਹੱਦ ਹੀ ਪਾਰ ਕਰਤੀ !

ਪਾਗਲਪਣ ਦਾ ਕੀੜਾ ਜਦੋ ਕਟਦਾ ਹੈ ਤਾ ਇਹੀ ਹੁੰਦਾ ਹੈ ਕੈਮਰਾ ਵੀ ਬੜੀ ਅਜੀਬ ਚੀਜ਼ ਹੈ ਜੋ ਵੀ ਕੁਝ ਹੋ ਰਿਹਾ ਹੁੰਦਾ ਹੈ ਇਹ ਕੈਚ ਕਰ ਲੈਂਦੀ ਹੈ ਸਭ ਤੋਂ ਪਹਿਲਾਂ ਇਸ ਕੂੜੇ ਨੂੰ ਦੇਖੋ ਜੋ ਆਪ ਹੀ ਉੱਡ ਕੇ ਡਸਟਬਿਨ

ਵਿੱਚ ਚਲਾ ਗਿਆ ਇਸ ਦੇ ਪਿੱਛੇ ਕਿਹੜੀ ਸੈਂਸ ਛਿਪੀ ਹੈ ਕੁਝ ਨਹੀਂ ਕਿਹਾ ਜਾ ਸਕਦਾ ਕਾਰ ਵਾਲੇ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਅੱਗੇ ਕੈਰੀਅਰ ਹੈ ਤੇ ਵਿੱਚ ਆਪਣੀ ਕਾਰ ਠੋਕਦੀ ਇਸੇ ਤਰ੍ਹਾਂ ਇਕ ਵਿਅਕਤੀ

ਇਕਤਾਲੀ ਘੰਟੇ ਲਿਫਟ ਵਿੱਚ ਫਸਿਆ ਰਿਹਾ ਜਾਪਾਨ ਦੇ ਸ਼ਹਿਰ ਵਿੱਚ ਪਹਾੜ ਢਹਿ ਜਾਂਦਾ ਹੈ ਜਿਸ ਨਾਲ ਬਹੁਤ ਨੁਕਸਾਨ ਹੁੰਦਾ ਹੈ ਅਸੀਂ ਆਪਣੇ ਦੋਸਤ ਨੂੰ ਖੁਸ਼ ਕਰਨ ਲਈ ਕੀ ਕੁਝ ਨਹੀਂ ਕਰਦੇ ਇਸ ਤਰ੍ਹਾਂ ਇਕ ਕੁੜੀ ਨੇ ਆਪਣੇ ਬੁਆਏ ਫ੍ਰੈਂਡ ਨੂੰ ਟੇਬਲ ਤੇ ਡਾਂਸ ਕਰ ਕੇ ਦਿਖਾਇਆ ਅਤੇ ਫਿਰ ਡਿੱਗ ਪਈ ਤੇ ਸੱਟ ਲਵਾ ਲਈ ਤਾਈਵਾਨ ਦੇ ਬ੍ਰਿਜ ਜੋ ਕਿ ਡਿੱਗ ਪਿਆ ਜੋ ਕਿ ਕਿੰਨਾ ਭਿਆਨਕ ਹਾਦਸਾ ਸੀ

ਲਿਫਟ ਵਿਚ ਲੜਕੀ ਲੜਕਾ ਫਸ ਗਏ ਅਤੇ ਲੜਕਾ ਲਿਫਟ ਵਿੱਚ ਕੁਝ ਅਜਿਹੀਆਂ ਹਰਕਤਾਂ ਕਰਦਾ ਕਦੇ ਉਹ ਲਿਫਟ ਵਿੱਚ ਆਪਣੀ ਲੱਤ ਵਾਰਦਾਤ ਤੇ ਫਿਰ ਨਿਕਾਲਦਾ ਤੇ ਬਟਨ ਦਬਾਉਂਦਾ ਇਸੇ ਤਰ੍ਹਾਂ

ਲੜਕੀ ਕਾਫ਼ੀ ਦੇਰ ਤਕ ਉਸ ਨੂੰ ਦੇਖਦੀ ਰਹੀ ਅਤੇ ਚੱਲਦੀ ਰਹੀ ਉਸ ਦੀਆਂ ਇਹ ਹਰਕਤਾਂ ਅਖੀਰ ਜਦੋਂ ਲਿਫਟ ਖੁੱਲ੍ਹੀ ਤੇ ਉਹ ਬਾਹਰ ਆਈ ਤੇ ਉਸ ਲੜਕੇ ਨੂੰ ਗੁੱਸੇ ਨਾਲ ਭਟਕੇ ਫਿਰ ਅੰਦਰ ਵਾੜ ਦਿੱਤਾ

ਇਕ ਕੁੱਤੇ ਨੇ ਗਾੜ੍ਹੀ ਦੀ ਕੀ ਹਾਲਤ ਕਰਤੀ ਕਾਫੀ ਸਾਰੇ ਕੁੱਤਿਆਂ ਨੇ ਇਕੱਠੇ ਹੋ ਕੇ ਗਾਲ੍ਹੜੀ ਦੀ ਹਾਲਤ ਬੁਰੀ ਕਰ ਦਿੱਤੀ ਦਰਅਸਲ ਉਸ ਗਲੀ ਦੇ ਥੱਲੇ ਇੱਕ ਬਿੱਲੀ ਸੀ ਜੋ ਕਿ ਮਰੀ ਪਈ ਸੀ ਉਸ ਨੂੰ ਖਾਣ ਲਈ ਉਹ ਇਸ ਤਰ੍ਹਾਂ ਗਾੜ੍ਹੀ ਨੂੰ ਤਹਿਸ ਨਹਿਸ ਕਰ ਦਿੱਤਾ ਇਕ ਭਾਲੂ ਜੋ ਕਿ ਮਛਲੀਆਂ ਖਾਂਦਾ ਸੀ ਤੇ ਨਾਲ ਰੈਸਟੋ ਹਰਸ਼ ਦੇ ਵਿੱਚ ਜੋ ਖਾਣਾ ਬਚਿਆ ਹੁੰਦਾ ਹੈ ਉਸ ਡੱਬੇ ਨੂੰ ਲਿਜਾ ਰਿਹਾ ਹੈ ਕੈਮਰੇ ਵਿੱਚ

ਉਸ ਦੀ ਵੀਡੀਓ ਰਿਕਾਰਡ ਹੋ ਗਈ ਜੋ ਕਿ ਉਹ ਹਰ ਵਾਰ ਕਰਦਾ ਹੈ ਇਕ ਵਿਅਕਤੀ ਨੇ ਆਪਣੀ ਔਰਤ ਤੇ ਨਿਗਰਾਨੀ ਰੱਖਣ ਲਈ ਇਕ ਘਰ ਵਿੱਚ ਕੈਮਰੇ ਲਗਾ ਦਿੱਤੇ ਤੇ ਉਸ ਨੂੰ ਦੇਖਿਆ ਕਿ ਇਹ ਉਸ ਦੀ

ਔਰਤ ਇਕ ਹੋਰ ਵਿਅਕਤੀ ਨੂੰ ਘਰ ਬਣਾਉਂਦੀ ਹੈ ਜਿਸ ਨੂੰ ਦੇਖ ਕੇ ਉਹ ਬਹੁਤ ਹੈਰਾਨ ਹੋ ਗਿਆ ਇਹ ਸਭ ਕੈਮਰੇ ਵਿਚ ਰਿਕਾਰਡ ਹੋ ਗਿਆ ਇਸ ਲਈ ਤੁਸੀਂ ਦੇਖਦੇ ਹੋ ਕਿ ਕੈਮਰੇ ਵਿਚ ਸਾਨੂੰ ਹਰੇਕ ਸ਼ਖ਼ਸ ਬਾਰੇ ਪਤਾ ਲੱਗ ਜਾਂਦਾ ਹੈ ਹਰੇਕ ਹਾਦਸੇ ਬਾਰੇ ਪਤਾ ਲੱਗ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *