Thursday , May 13 2021
Breaking News

ਮਾਚਿਸ ਚ ਰੱਖਦੋ ਇਹ ਚੀਜ ਫਿਰ ਦੇਖਿਓ ਹੋਵੋਗੇ ਮਾਲਾਮਾਲ !

ਦੋਸਤੋ ਵਾਸਤੂ ਸਾਸਤਰ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਵਿਅਕਤੀ ਦੇ ਛੋਟੇ-ਛੋਟੇ ਕਸ਼ਟਾਂ ਨੂੰ ਦੂਰ ਕਰਨ ਦਾ ਕੰਮ ਕਰਦੀਆਂ ਹਨ।ਵਾਸਤੁ ਸਾਸਤਰ ਦੇ ਵਿੱਚ ਮਾਚਿਸ ਦਾ ਬਹੁਤ ਹੀ ਮੁੱਖ

ਰੋਲ ਹੈ।ਦੋਸਤੋ ਮਾਚਿਸ ਦਾ ਇਸਤੇਮਾਲ ਕਰਕੇ ਅਸੀਂ ਰਾਹੂ ਦੇ ਪ੍ਰਕੋਪ ਤੋਂ ਬਚ ਸਕਦੇ ਹਾਂ।ਅੱਜ ਅਸੀਂ ਤੁਹਾਨੂੰ ਇਸ ਦੀਆਂ ਕੁਝ ਅਨੋਖੀਆਂ ਅਤੇ ਚਮਤਕਾਰੀ ਗੱਲਾਂ ਦੱਸਾਂਗੇ।ਦੋਸਤੋ ਮਾਚਿਸ ਦੀ ਡੱਬੀ ਨੂੰ ਹਮੇਸ਼ਾ

ਹੀ ਆਪਣੇ ਨਾਲ ਰੱਖਣ ਤੇ ਸਾਡੇ ਉੱਤੇ ਕੋਈ ਵੀ ਨਕਾਰਾਤਮਕ ਸ਼ਕਤੀ ਦਾ ਅਸਰ ਨਹੀਂ ਹੁੰਦਾ।ਦੋਸਤੋ ਜੇਕਰ ਤੁਹਾਨੂੰ ਡਰ ਲਗਦਾ ਹੈ ਜਾਂ ਕਿਸੇ ਦਿਸ਼ਾ ਦੇ ਵਿੱਚ ਤੁਹਾਨੂੰ ਡਰ ਲੱਗਣ ਦਾ ਅਹਿਸਾਸ ਹੁੰਦਾ ਹੈ

ਉਸ ਦਿਸ਼ਾ ਦੇ ਵਿੱਚ ਤੁਸੀਂ ਇਹ ਤੀਲੀ ਬਾਲ ਕੇ ਸੁੱਟ ਦੇਵੋ।ਜੇਕਰ ਤੁਸੀਂ ਮਾਚਿਸ ਦੀ ਡੱਬੀ ਉੱਤੇ ਨੀਲੇ ਰੰਗ ਦਾ ਧਾਗਾ ਬੰਨ੍ਹ ਕੇ ਆਪਣੇ ਕੋਲ ਰੱਖਦੇ ਹੋ ਤਾਂ ਇਸ ਤਰ੍ਹਾਂ ਅਸੀਂ ਰਾਹੂ ਦੇ ਪ੍ਰਕੋਪ ਤੋਂ ਬਚ ਸਕਦੇ ਹਾਂ

ਅਤੇ ਰਾਹੂ ਨੂੰ ਸ਼ਾਤ ਕਰ ਸਕਦੇ ਹਾਂ।ਦੋਸਤੋ ਜੇਕਰ ਤੁਸੀਂ ਸੁੰਨਸਾਨ ਰਸਤੇ ਦੇ ਵਿੱਚ ਆ ਰਹੇ ਹੋ ਤਾਂ ਤੁਸੀਂ ਆਪਣੇ ਕੋਲ ਇੱਕ ਮਾਚਿਸ ਦੀ ਡੱਬੀ ਜ਼ਰੂਰ ਰੱਖੋ।ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਕੋਲ ਕੋਈ

ਵੀ ਨਕਾਰਾਤਮਕ ਸ਼ਕਤੀ ਨਹੀਂ ਆਵੇਗੀ।ਘਰ ਦੇ ਵਿੱਚ ਜੇਕਰ ਅਸ਼ਾਂਤੀ ਬਣੀ ਹੋਈ ਹੈ ਅਤੇ ਪੈਸਾ ਟਿਕਦਾ ਨਹੀਂ ਹੈ ਤਾਂ ਤੁਸੀਂ ਮਾਚਿਸ ਦੀ ਤੀਲੀ ਨੂੰ ਘਰ ਦੇ ਵਿੱਚ ਜ਼ਰੂਰ ਰੱਖੋ।ਮਾਚਿਸ ਦੀ ਤੀਲੀ ਬਹੁਤ ਹੀ ਕਾਰਗਰ

ਸਾਬਿਤ ਹੋ ਸਕਦੀ ਹੈ।ਇਸ ਦਾ ਸਿੱਧਾ ਸਿੱਧਾ ਅਸਰ ਰਾਹੂ ਦੇ ਨਾਲ ਹੁੰਦਾ ਹੈ। ਇਸ ਲਈ ਦੋਸਤੋ ਜੇਕਰ ਤੁਹਾਡੇ ਮਨ ਵਿੱਚ ਵੀ ਦੁਬਿਧਾ ਬਣੀ ਹੋਈ ਹੈ ਅਤੇ ਤੁਹਾਨੂੰ ਡਰ ਲਗਦਾ ਰਹਿੰਦਾ ਹੈ ਤੁਸੀਂ ਇਹਨਾਂ

ਉਪਾਵਾ ਨੂੰ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *