Sunday , May 16 2021

ਦੇਖੋ ਕੁੱਤੇ ਇਨਸਾਨਾ ਲਈ ਕੀ ਕੀ ਕਰ ਜਾਦੇ ਨੇ !

ਦੇਖੋ ਕੁੱਤਿਆਂ ਨੇ ਇਨਸਾਨਾਂ ਲਈ ਕੀ ਕੀ ਕੀਤਾ ਸਾਡੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਇੱਕ ਜਾਨਵਰ ਹੁੰਦਾ ਹੈ ਜਿਸ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ ਇਹ ਜਾਨਵਰ ਬੜਾ ਪਿਆਰਾ ਹੁੰਦਾ ਹੈ ਕੁੱਤੇ ਦਾ ਮਾਲਕ ਉਸ

ਨੂੰ ਖਾਣੇ ਨਾਲ ਖੇਡ ਰਿਹਾ ਸੀ ਕਿਸੇ ਦਾ ਭਰਾ ਆਉਂਦਾ ਹੈ ਉਸ ਤੋਂ ਇਹ ਦੇਖਿਆ ਜਾਂਦਾ ਉਹ ਆਪਣੇ ਮਾਲਕ ਦੇ ਹੱਥ ਜੋ ਖਾਣਾ ਖੋਹ ਕੇ ਉਸ ਨੂੰ ਦੇ ਦਿੰਦਾ ਹੈ ਦੋ ਭਰਾ ਆਪਸ ਵਿੱਚ ਲੜ ਰਹੇ ਸਨ ਕੁੱਤਾ ਉਨ੍ਹਾਂ

ਵਿਚ ਆ ਜਾਂਦਾ ਹੈ ਉਹ ਇੱਕ ਦੂਸਰੇ ਤੋਂ ਨਾਲੋਂ ਅਲੱਗ ਕਰ ਦਿੰਦਾ ਹੈ ਤੁਸੀਂ ਵੀ ਇੱਕ ਸਮਝਦਾਰ ਕੁੱਤਾ ਆਪਣੀ ਘਰ ਵਿਚ ਪਾਲ ਲਓ ਔਰਤ ਨੂੰ ਦੌਰਾ ਪੈ ਰਿਹਾ ਸੀ ਕੁੱਤਾ ਉਸ ਦੇ ਸਿਰ ਥੱਲੇ ਆਪਣਾ ਸਿਰ ਰੱਖ

ਲੈਂਦਾ ਹੈ ਇਕ ਵੀਡੀਓ ਵਿਚ ਬਿੱਲੀ ਕੁੱਤੇ ਨੂੰ ਪਿਆਰ ਕਰਦੀ ਹੈ ਕੁੱਤਾ ਉਸ ਦਾ ਪਿਆਰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਸ਼ੂਟਿੰਗ ਚਲ ਰਿਹਾ ਚਲ ਰਹੀ ਕੁੱਤੇ ਨੂੰ ਆਪਣਾ ਮਾਲਿਕ ਦਿਸ ਜਾਂਦਾ ਹੈ ਕੁੱਤਾ ਸ਼ੂਟਿੰਗ

ਛੱਡ ਕੇ ਆਪਣੇ ਨੂੰ ਮਾਲਕ ਦੇ ਗਲੇ ਲੱਗ ਜਾਂਦਾ ਹੈਇਸੇ ਕਰਕੇ ਸਾਨੂੰ ਕੁੱਤਾ ਰੱਖਣਾ ਚਾਹੀਦਾ ਹੈ ਕੁੱਤੇ ਬਹੁਤ ਸਮਝਦਾਰ ਹੁੰਦੇ ਹਨ ਉਹ ਇਨਸਾਨਾਂ ਲਈ ਕੁਝ ਨਾ ਕੁਝ ਕਰ ਜਾਂਦੀਆਂ ਹਨ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *