Sunday , May 16 2021
Breaking News

ਆਸਿਕ ਨੇ ਦੋਸਤਾ ਨਾਲ ਮਿਲਕੇ ਮਸੂਕ ਨਾਲ ਕੀਤਾ ਕਾਡ !

ਵੀਡਿਓ ਸੋਸ਼ਲ ਮੀਡੀਆ ਤੇ ਦਿਨੋਂ ਦਿਨ ਵਾਇਰਲ ਹੋ ਰਹੀ ਹੈ ਅਜਿਹੀ ਹੀ ਦਿਲ ਦਲਿਆਉਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਸ਼ਿਕ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਸ਼ੂਕ

ਨਾਲ ਕੀਤਾ ਏਦਾਂ ਦਾ ਕੰਮ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਣਗੇ ਤਸਵੀਰ ਮੋਗਾ ਦੇ ਜ਼ਿਲ੍ਹੇ ਦੀ ਰਹਿਣ ਵਾਲੀ ਕਰਮਜੀਤ ਕੌਰ ਦੀ ਹੈ ਕਰਮਜੀਤ ਕੌਰ ਨਾਲ ਇਸ ਬੈਠੇ ਆਸ਼ਿਕ ਨੇ ਹੱਦਾਂ ਟੱਪੀਆਂ ਇਸ ਨੇ

ਦਸ ਸਾਲਾ ਪੁਰਾਣੀ ਮਸ਼ੂਕਾ ਨਾਲ ਹੱਦਾਂ ਟੱਪੀਆਂ ਸੇਵਕ ਸਿੰਘ ਨੇ ਹੋਰ ਕਿੱਥੇ ਮੰਗਣਾ ਕਰਾ ਲਿਆ ਸੀ ਇਸ ਗੱਲ ਦਾ ਪਤਾ ਉਸ ਦੀ ਮਸ਼ੂਕ ਲੱਗਾ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਰਮਜੀਤ ਕੌਰ ਕਰਮਜੀਤ

ਕੌਰ ਵਿਰੋਧ ਕਰਨ ਕਾਰਨ ਸੇਵਕ ਸਿੰਘ ਨੇ ਉਸ ਨੂੰ ਰਸਤੇ ਚੋਂ ਹਟਾਉਣ ਦਾ ਫ਼ੈਸਲਾ ਕਰ ਲਿਆ ਸੇਵਕ ਸਿੰਘ ਨੇ ਕਰਮਜੀਤ ਕੌਰ ਦਾ ਕਤਲ ਕਰ ਦਿੱਤਾ ਪੱਲੀ ਵਿੱਚ ਲਪੇਟ ਕੇ ਉਸ ਨੂੰ ਨਹਿਰ ਵਿੱਚ ਸੁੱਟ

ਦਿੱਤਾ ਸੇਵਕ ਸਿੰਘ ਨੇ ਦੱਸਿਆ ਉਹ ਕਹਿੰਦੀ ਸੀ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਮੈਨੂੰ ਉਸ ਤੇ ਗੁੱਸਾ ਆਇਆ ਤੇ ਮੈਂ ਉਸ ਦਾ ਗਲਾ ਘੁੱਟ ਕੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਨਹਿਰ ਵਿੱਚ ਉਸ ਨੂੰ

ਸੁੱਟ ਦਿੱਤਾ ਪੁਲੀਸ ਇਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਉਸ ਦੇ ਦੋ ਸਾਥੀਆਂ ਨੂੰ ਵੀ ਲੱਭ ਰਹੀ ਹੈ ਜਿਸ ਕਰਕੇ ਸੇਵਕ ਸਿੰਘ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *