Thursday , May 13 2021
Breaking News

ਨਹਾਉਣ ਤੋ ਪਹਿਲਾ ਨਾਰੀਅਲ ਤੇਲ ਚ ਮਿਲਾ ਲਓ ਇਹ ਚੀਜ ਵਾਲੇ ਹੋਣਗੇ ਝੱਟ ਕਾਲੇ !

ਸਫੇਦ ਵਾਲੋਂ ਕੋ ਡਾਈ ਕਾ ਭੀ ਬਾਪ ਹੈ ਯੇ ਨੈਚਰਲ ਬਾਲ ਕਰਨੇ ਕਿ ਬਿਹਤਰ ਚੀਜ਼ ਬਣਾਈਏ ਸਭ ਤੋਂ ਪਹਿਲਾਂ ਤਾਂ ਪਾ ਕੋਕੋਨਟ ਆਇਲੀ ਲਵਾਂਗੇ ਅਤੇ ਫਿਰ ਕਪੂਰ ਦੀ ਟਿੱਕੀ ਹੁਣ ਅਸੀਂ ਕੜਾਹੀ ਨੂੰ ਗੈਸ ਤੇ

ਰੱਖਾਂਗੇ ਅਤੇ ਵਿਚ ਕੂਕਾਨੇਟ ਤੇਲ ਪਾਵਾਂਗੇ ਹੁਣ ਇਸ ਵਿੱਚ ਪੰਜ ਛੇ ਟਿੱਕੀਆਂ ਕਪੂਰ ਦੀਅਾਂ ਪਾਵਾਂਗੇ ਗਰਮ ਹੋਣ ਤੋਂ ਬਾਅਦ ਇਸ ਨੂੰ ਮਿਕਸ ਕਰ ਕੇ ਠੰਡਾ ਹੋਣ ਲਈ ਰੱਖ ਦਿਆਂਗੇ ਇਸ ਤੋਂ ਬਾਅਦ

ਹੁਣ ਅਸੀਂ ਆਪਣੇ ਸਿਰ ਉੱਤੇ ਇਸ ਨੂੰ ਹਲਕਾ ਹਲਕਾ ਜੜ੍ਹਾਂ ਵਿੱਚ ਲਗਾਵਾਂਗੀ ਵਾਲਾਂ ਦੀਆਂ ਇਸ ਤੋਂ ਬਾਅਦ ਅਸੀਂ ਇਸ ਨੂੰ ਥੋੜ੍ਹਾ ਟਾਈਮ ਲੰਘਾਈ ਰੱਖਾਂਗੇ ਜਾਂ ਤੁਸੀਂ ਦੋ ਹਜਾਰ ਤਿੱਨ ਘੰਟੇ ਤੱਕ ਲਗਾਈ

ਰੱਖੋ ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਸਕਦੇ ਹਾਂ ਇਸ ਔਰਤ ਨੂੰ ਹਰ ਕੋਈ ਲਗਾ ਸਕਦਾ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *