Thursday , May 13 2021
Breaking News

ਕਿਡਨੀਆ ਖਰਾਬ ਹੋਣ ਤੋ ਪਹਿਲਾ ਦਿਸਦੇ ਨੇ ਇਹ 5 ਸੰਕੇਤ !

ਦੋਸਤੋ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿੱਚ ਗੁਰਦੇ ਫੇਲ੍ਹ ਹੋਣ ਦੀ ਸਮੱਸਿਆ ਸਭ ਤੋਂ ਵੱਧ ਦੇਖੀ ਜਾ ਰਹੀ ਹੈ।ਪੁਰਾਣੇ ਸਮੇਂ ਵਿੱਚ ਇਹ ਸਮੱਸਿਆ ਕਾਫ਼ੀ ਘੱਟ ਲੋਕਾਂ ਨੂੰ ਹੀ ਹੁੰਦੀ ਸੀ ਪਰ ਅੱਜਕੱਲ ਇਸ ਦੀ ਗਿਣਤੀ

ਵਧ ਗਈ ਹੈ।ਦੋਸਤੋ ਗੁਰਦੇ ਸਾਡੇ ਸਰੀਰ ਦੇ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਹਨ ਇਹ ਸਾਡੇ ਸਰੀਰ ਵਿੱਚ ਵਿਸ਼ੈਲੇ ਪਦਾਰਥ ਨੂੰ ਬਾਹਰ ਕੱਢਦਾ ਹੈ ਅਤੇ ਸਰੀਰ ਨੂੰ ਸਾਫ ਕਰਦਾ ਹੈ।ਪਰ ਅੱਜ-ਕੱਲ੍ਹ

ਗੁਰਦੇ ਫੇਲ ਹੋਣ ਦੀ ਸਮੱਸਿਆ ਕਾਫੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।ਦੋਸਤੋ ਗੁਰਦੇ ਫੇਲ੍ਹ ਹੋਣ ਦੇ ਮੁੱਖ ਕਾਰਨ ਕੀ ਹਨ ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣ ਦੀ ਲੋੜ ਹੈ।ਸ਼ੂਗਰ ਦੇ ਮਰੀਜ਼ਾਂ ਦੇ ਵਿੱਚ

ਸਭ ਤੋਂ ਵਧ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ।ਸ਼ੂਗਰ ਦੇ ਮਰੀਜ਼ਾਂ ਨੂੰ ਗੁਰਦੇ ਫੇਲ੍ਹ ਹੋਣ ਦੀ ਸਮੱਸਿਆ ਆ ਜਾਂਦੀ ਹੈ ਜਿਸ ਤੋਂ ਬਾਅਦ ਗੁਰਗੇ ਬਦਲੀ ਕਰਵਾਉਣ ਅਤੇ ਓਪ੍ਰੇਸ਼ਨ ਵਰਗੀਆਂ ਸਮੱਸਿਆਵਾਂ

ਆਉਂਦੀਆਂ ਹਨ।ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਵੀ ਗੁਰਦੇ ਖਰਾਬ ਹੋਣ ਦੀ ਸਮੱਸਿਆ ਆ ਸਕਦੀ ਹੈ। ਦੋਸਤੋ ਗੁਰਦਿਆਂ ਨੂੰ ਸਹੀ ਰੱਖਣ ਦੇ ਲਈ ਸਾਨੂੰ ਆਪਣੀ ਡਾਇਟ ਅਤੇ ਆਪਣੇ

ਰਹਿਣ ਸਹਿਣ ਵੱਲ ਧਿਆਨ ਦੇਣ ਦੀ ਲੋੜ ਹੈ।ਪਹਿਲਾਂ ਇਨਸਾਨ ਅਜਿਹਾ ਭੋਜਨ ਖਾਂਦਾ ਸੀ ਜੋ ਕਿ ਉਸਦੇ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਕੰਮ ਕਰਦੇ ਸਨ।ਪਰ ਅੱਜ ਕੱਲ ਦੇ ਲੋਕ ਪੋਸ਼ਟਿਕ ਭੋਜਨ ਨੂੰ

ਭੁੱਲਦੇ ਜਾ ਰਹੇ ਹਨ ਅਤੇ ਆਪਣੇ ਸੁਆਦ ਅਨੁਸਾਰ ਹੀ ਖਾਣਾ ਖਾਂਦੇ ਹਨ।ਦੋਸਤੋ ਜੰਗਲਾਂ ਵਿੱਚ ਜਦੋਂ ਇਨਸਾਨ ਰਹਿੰਦਾ ਸੀ ਤਾਂ ਉਹ ਕੰਧਮੂਲ ਖਾ ਕੇ ਗੁਜ਼ਾਰਾ ਕਰਦਾ ਸੀ ਅਤੇ ਉਸ ਦਾ ਸਰੀਰ ਵੀ ਤੰਦਰੁਸਤ

ਰਹਿੰਦਾ ਸੀ।ਇਸ ਲਈ ਦੋਸਤੋ ਜੇਕਰ ਅਸੀਂ ਪੋਸ਼ਟਿਕ ਹਰੀਆਂ ਸਬਜ਼ੀਆਂ ਖਾਵਾਂਗੇ ਤਾਂ ਸਾਡੇ ਸਰੀਰ ਦੇ ਅੰਗ ਵੀ ਨਿਰੋਏ ਰਹਿਣਗੇ।ਦੂਜੀ ਗੱਲ ਸਾਨੂੰ ਆਪਣੇ ਰਹਿਣ ਸਹਿਣ ਨੂੰ ਵੀ ਸਹੀ ਕਰਨ ਦੀ ਲੋੜ ਹੈ

ਤਾਂ ਹੀ ਅਸੀਂ ਬਿਮਾਰੀਆਂ ਤੋਂ ਬਚੇ ਰਹਾਂਗੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *