Tuesday , July 27 2021

ਘਰ ਚ ਰੱਖੀਆ ਇਹਨਾ 2 ਚੀਜਾ ਨਾਲ ਵਧਾਓ ਆਪਣੀ ਪਾਵਰ !

ਦੋਸਤੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਜੇਕਰ ਮਜ਼ਬੂਤ ਹੋਵੇ ਤਾਂ ਸਾਨੂੰ ਕੋਈ ਵੀ ਬਿਮਾਰੀ ਜਲਦੀ ਨਹੀਂ ਲੱਗਦੀ।ਅੱਜ ਕਲ੍ਹ ਅਸੀਂ ਦੇਖਦੇ ਹਾਂ ਕਿ ਲੋਕਾਂ ਨੂੰ ਬੀਮਾਰੀਆਂ ਜਲਦੀ ਹੀ ਆਪਣੀ ਚਪੇਟ ਵਿੱਚ

ਲੈ ਲੈਂਦੀਆਂ ਹਨ।ਇਸ ਦਾ ਸਭ ਤੋਂ ਵੱਡਾ ਕਾਰਨ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਦਾ ਕਮਜ਼ੋਰ ਹੋਣਾ ਹੁੰਦਾ ਹੈ।ਦੋਸਤੋ ਜੇਕਰ ਇਹ ਪ੍ਰਣਾਲੀ ਸਾਡੀ ਕਮਜ਼ੋਰ ਹੋ ਜਾਂਦੀ ਹੈ ਤਾਂ ਸਾਡੇ ਸਰੀਰ ਤੇ ਬੀਮਾਰੀਆਂ ਅਟੈਕ

ਕਰਨਾ ਸ਼ੁਰੂ ਕਰ ਦਿੰਦੀਆਂ ਹਨ।ਇਸ ਸਕਤੀ ਨੂੰ ਮਜ਼ਬੂਤ ਬਣਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਾਂਗੇ।ਦੋਸਤੋ ਫ਼ਲਾਂ ਦਾ ਰਸ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਬਹੁਤ ਜਲਦੀ ਮਜ਼ਬੂਤ

ਕਰਨ ਵਿੱਚ ਮਦਦ ਕਰਦਾ ਹੈ।ਸਭ ਤੋਂ ਪਹਿਲਾਂ ਇੱਕ ਗਲਾਸ ਦੇ ਵਿੱਚ 10 ਮਿਲੀਲੀਟਰ ਨਿੰਬੂ ਦਾ ਰਸ ਲਵੋ,25 ਮਿਲੀਲੀਟਰ ਅੰਬ ਦਾ ਰਸ, 75 ਮਿਲੀਲੀਟਰ ਅਨਾਨਾਸ ਦਾ ਰਸ ਮਿਲਾ ਕੇ ਇਸ ਨੂੰ ਚੰਗੀ

ਤਰ੍ਹਾਂ ਮਿਕਸ ਕਰ ਲਵੋ।ਦਿਨ ਵਿਚ ਇੱਕ ਵਾਰ,ਵੀਹ ਦਿਨ ਇਸਦਾ ਲਗਾਤਾਰ ਇਸਤੇਮਾਲ ਕਰਨ ਤੇ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੋਵੇਗੀ।ਇਸ ਤੋਂ ਇਲਾਵਾ ਘਰ ਦਾ ਸ਼ੁੱਧ ਦਹੀ ਵੀ

ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ।ਇੱਕ ਕਟੋਰੀ ਵਿੱਚ 100 ਗ੍ਰਾਮ ਦਹੀਂ ਲੈ ਲਵੋ ਅਤੇ ਇਸ ਵਿੱਚ ਤੁਸੀਂ ਥੋੜ੍ਹਾ ਜਿਹਾ ਪਾਣੀ ਮਿਲਾ ਲਵੋ। ਇੱਕ ਚਮਚ ਸ਼ਹਿਦ ਦਾ ਇਸ ਵਿੱਚ ਮਿਲਾ ਕੇ ਤੁਸੀਂ ਖਾਣਾ ਖਾਣ

ਵੇਲੇ ਇਸ ਦਾ ਸੇਵਨ ਕਰਨਾ ਹੈ।ਦਿਨ ਵਿੱਚ ਇਸ ਦਾ ਇਸਤੇਮਾਲ ਤੁਸੀਂ ਇੱਕ ਵੇਲੇ ਹੀ ਕਰਨਾ ਹੈ ਅਤੇ ਰਾਤ ਨੂੰ ਇਸ ਦਾ ਸੇਵਨ ਨਹੀਂ ਕਰਨਾ। ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਕਰਕੇ ਅਸੀਂ ਰੋਗਾਂ ਨਾਲ

ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹਾਂ।ਦੋਸਤੋਂ ਇਹਨਾਂ ਨੂੰ ਇੱਕ ਵਾਰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਵਾਰ ਚ ਚਿਹਰਾ ਕਰੋ ਐਨਾ ਗੋਰਾ ਤੇ ਚਮਕਦਾਰ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਗਰਮੀਆਂ ਦੇ ਮੌਸਮ …

Leave a Reply

Your email address will not be published. Required fields are marked *