Thursday , May 13 2021
Breaking News

ਇਹ 3 ਕੰਮ ਛੱਡਦੋ ਲਕਸਮੀ ਆਵੇਗੀ ਘਰ !

ਤਿੰਨ ਗੰਦੇ ਕੰਮ ਛੱਡ ਦਿਓ ਮਾ ਲਕਸ਼ਮੀ ਆਪਣੇ ਆਪ ਸਾਡੇ ਘਰ ਵਾਪਸ ਆ ਜਾਓ ਮਾ ਲਕਸ਼ਮੀ ਬੜੀ ਪਿਆਰੀ ਤੇ ਚੰਚਲ ਹੁੰਦੀ ਹੈ ਜੇ ਤੁਸੀਂ ਤਿੰਨ ਕੰਮ ਛੱਡ ਦੇਵੋਗੇ ਮਾ ਲਕਸ਼ਮੀ ਘਰ ਵਾਪਸ ਆ ਜਾਵੇਗੀ

ਤਾਂ ਤੁਹਾਡੇ ਘਰ ਧਨ ਨਾਲ ਮਾਲਾਮਾਲ ਹੋ ਜਾਵੇਗਾ ਸਭ ਤੋਂ ਪਹਿਲਾਂ ਮੰਗੀਆਂ ਚੀਜ਼ਾਂ ਦਾ ਪ੍ਰਯੋਗ ਨਾ ਕਰੋ ਮੰਗਆਂ ਚੀਜ਼ਾਂ ਦਾ ਉਪਯੋਗ ਕਰਨਾ ਕਰਜ਼ਾ ਬਣਦਾ ਹੈ ਨਬਰ ਦੋ ਕਿਸੇ ਦੇ ਸੁੱਖ ਤੋਂ ਸਾੜਨਾ ਬੰਦ ਕਰੋ

ਜੇ ਤੁਸੀਂ ਕਿਸੇ ਦੇ ਸੁੱਖ ਤੋ ਸੜਦੀ ਹੋ ਤਾਂ ਮਾਂ ਲਕਸ਼ਮੀ ਤੋਂ ਚਲੀ ਜਾਂਦੀ ਹੈ ਜੇ ਤੁਸੀਂ ਕਿਸੇ ਦੇ ਸੁੱਖ ਚੋਂ ਆਪਣਾ ਸੁੱਖ ਸਮਝਦੇ ਉਹ ਮਾਂ ਲਕਸ਼ਮੀ ਵਾਪਸ ਆ ਜਾਂਦੀ ਹੈ ਈਸ਼ਵਰ ਦਾ ਪ੍ਰੇਮੀ ਵਿਅਕਤੀ ਉਹੀ ਹੁੰਦਾ

ਹੈ ਜਿਹੜਾ ਦੂਸਰਿਆਂ ਦੇ ਸੁੱਖਾਂ ਨੂੰ ਆਪਣਾ ਸੁੱਖ ਮੰਨਦਾ ਹੈ ਇਸੇ ਕਰਕੇ ਸਾਨੂੰ ਕਿਸੇ ਤੋਂ ਛੱਡਣਾ ਨਹੀਂ ਚਾਹੀਦਾ ਜਿਸ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਵੇ ਉੱਥੇ ਮਾਂ ਸਰਸਵਤੀ ਦਾ ਵਾਸ ਹੁੰਦਾ ਹੈ ਜਿਸ ਮਨੁੱਖ

ਦੀ ਆਵਾਜ਼ ਵਿੱਚ ਮਿਠਾਸ ਹੁੰਦੀ ਹੈ ਸਾਨੂੰ ਹਰ ਕਿਸੇ ਨੂੰ ਮਿੱਠਾ ਬੋਲਣਾ ਚਾਹੀਦਾ ਹੈ ਮਾਂ ਸਰਸਵਤੀ ਦੇ ਨਾਲ ਨਾਲ ਮਾਂ ਲਕਸ਼ਮੀ ਦੀ ਆਪਣੇ ਆਪ ਹੀ ਤੁਹਾਡੇ ਘਰ ਵਾਪਿਸ ਆਇਆ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *