Sunday , May 16 2021
Breaking News

ਕਾਰ ਵਾਲੇ ਨੇ ਸਾਈਕਲ ਸਵਾਰ ਜੋੜੇ ਦੀ ਵੀਡੀਓ ਬਣਾ ਕੀਤੀ ਵਾਇਰਲ !

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਮੱਟ ਸ਼ੇਰੋਵਾਲਾ ਸਾਈਕਲ ਦੇ ਨਜ਼ਾਰੇ ਲੈਂਦੇ ਜੋੜੇ ਨੂੰ ਸੜਕ ਤੇ ਘੇਰ ਲੈਂਦਾ ਹੈ ਮੱਟ ਸ਼ੇਰੋਵਾਲਾ ਉਨ੍ਹਾਂ ਨੂੰ ਜ਼ਿੰਦਗੀ ਬਾਤ ਅਜਿਹੇ ਸਵਾਲ

ਪੁੱਛਦਾ ਹੈ ਜਿਸ ਦਾ ਜੋੜਾ ਅੱਗੋਂ ਜਵਾਬ ਦਿੰਦਾ ਹੈ ਮਟ ਸ਼ੇਰੋਵਾਲਾ ਕਹਿੰਦਾ ਹੈ ਦੇਣ ਵਾਲਾ ਗ਼ਰੀਬੀ ਨਾ ਦੇਵ ਵੀ ਮੌਤ ਦੇ ਦੇਵੇ ਬਦਨਸੀਬੀ ਨਾ ਦੇਵੇ ਗ਼ਰੀਬ ਹੋਣਾ ਕੀ ਹੁੰਦਾ ਹੈ ਗ਼ਰੀਬ ਬੰਦਾ ਦਿਲੋਂ ਹੁੰਦਾ ਹੈ

ਸਾਈਕਲ ਤੇ ਸਵਾਰ ਬਿੰਦਿਆ ਨਾਮ ਵੀਰ ਸਿੰਘ ਉਸਦੀ ਪਤਨੀ ਦਾ ਨਾਮ ਰੇਸ਼ਮਾ ਇਨ੍ਹਾਂ ਦੇ ਬਿਆਨ ਦੋ ਮਹੀਨੇ ਹੋ ਚੱਲੇ ਜਾਣ ਫੇਰ ਬਹੁਤ ਖੁਸ਼ ਹਨ ਮੱਟ ਸ਼ੇਰੋਵਾਲਾ ਕਿਸੇ ਕੋਲ ਵੱਡੀ ਗੱਡੀ ਹੁੰਦੀਆਂ ਕਿਸੇ

ਕੋਲ ਛੋਟੀ ਗੱਡੀ ਹੁੰਦੀ ਹੈ ਉਹ ਕਹਿੰਦਾ ਹੈ ਹੁਣ ਮੀਂਹ ਪੈ ਰਿਹਾ ਤੁਸੀਂ ਕੀ ਕਰੋਗੇ ਉਹ ਕਹਿੰਦੇ ਸੀ ਝੁੱਗੀ ਚ ਜਾ ਕੇ ਲੁਕ ਜਾਵਾਂਗੇ ਉਹ ਕਹਿੰਦਾ ਹੈ ਨਹੀਂ ਰਸਤੇ ਜੇ ਮੀਂਹ ਪੈ ਰਿਹਾ ਤੁਸੀਂ ਕੀ ਕਰੋ ਕਹਿੰਦਿਆਂ

ਇਥੇ ਰੁਕ ਜਾਵਾਂਗੇ ਉਹ ਨਾਲ ਪੁੱਛਦਾ ਹੈ ਤੁਸੀਂ ਖ਼ੁਸ਼ ਹੋ ਇਸ ਜ਼ਿੰਦਗੀ ਤੋਂ ਅਸੀਂ ਬਹੁਤ ਖੁਸ਼ ਹਾਂ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਾਦੀ ਪੋਤਾ ਜਾ ਰਹੇ ਸੀ ਸੜਕ ਤੇ ਇਕੱਲੇ ਫਿਰ ਅਚਾਨਕ ਆਇਆ ਜੰਗਲੀ ਸਾਡ !

ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਜਿਹੀ ਹੀ ਦਿਲ ਨੂੰ ਦਲਿਓਨ ਨਾਲ …

Leave a Reply

Your email address will not be published. Required fields are marked *