Tuesday , July 27 2021

ਜਿਆਦਾ ਪਿਆਰ ਦੇ ਚੱਕਰ ਚ ਹੋ ਗਿਆ ਕਾਰਾ !

ਦੋਸਤੋ ਵਿਦੇਸ਼ ਤੋਂ ਇੱਕ ਬਹੁਤ ਹੀ ਚੌਂਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਵਿਕਟੋਰੀਆ ਤੇ ਇੱਕ ਆਦਮੀ ਦੇ ਨਾਲ ਹੋਇਆ ਤਾਂ ਉਸ ਨੂੰ ਨਹੀਂ ਪਤਾ

ਸੀ ਕਿ ਵਿਆਹ ਤੋਂ ਬਾਅਦ ਉਸ ਦੇ ਪਤੀ ਦਾ ਪਿਆਰ ਉਸ ਦੇ ਨਾਲ ਕਿਸੇ ਜਾਨਵਰ ਦੇ ਨਾਲ ਵੀ ਵੰਡਣਾ ਪਵੇਗਾ। ਦੋਸਤੋ ਉਹ ਜਾਨਵਰ ਸੀ ਇਕ ਗੁਰੀਲਾ ਅਤੇ ਉਸ ਦਾ ਪਤੀ ਜਾਨਵਰਾਂ ਨੂੰ ਵੀ ਆਪਣੀ

ਪਤਨੀ ਵਾਂਗ ਹੀ ਪਿਆਰ ਕਰਦਾ ਸੀ। ਪਰ ਜਦੋਂ ਪਤਨੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਚੌਂਕ ਗਈ। ਜਿਸ ਤੋਂ ਵੱਧ ਹੈਰਾਨੀਜਨਕ ਤੇ ਐਕਸਪ੍ਰੈਸ਼ਨ ਦੇਣ ਤੋਂ ਬਾਅਦ ਉਸ ਗੁਰੀਲਾ ਨੇ ਵਿਕਟੋਰੀਆ

ਉੱਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *