Sunday , May 16 2021
Breaking News

ਮੈਚ ਦੇ ਦੌਰਾਨ ਹੋਇਆ ਕੁਝ ਅਜਿਹਾ ਕੱਪੜੇ ਉਤਾਰ ਨੱਚਣ ਲੱਗੀ ਮਹਿਲਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਕੁਝ ਵੱਡੀਆਂ ਹਸਤੀਆਂ ਦੇ ਫੈਨਜ਼ ਦੁਆਰਾ ਕੀਤੀਆਂ ਗਈਆਂ। ਕੁਝ ਅਜਿਹੀਆਂ ਗ਼ਲਤੀਆਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ

ਹੋ ਜਾਓਗੇ। ਦੋਸਤੋ ਸਭ ਤੋਂ ਪਹਿਲੀ ਘਟਨਾ ਦੇ ਵਿੱਚ ਇੱਕ ਔਰਤ ਜੋ ਕਿ ਇਕ ਫੁਟਬਾਲਰ ਦੁਬਾਰਾ ਗੋਲ ਹੋਣ ਉੱਤੇ ਆਪਣੀ ਟੀ ਸ਼ਰਟ ਉਤਾਰ ਕੇ ਨੱਚਣ ਲੱਗ ਜਾਂਦੀ ਹੈ। ਦੋਸਤੋ ਦੂਸਰੀ ਵੀਡੀਓ ਦੇ ਵਿਚ ਇਕ

ਟੀਮ ਨੂੰ ਪਸੰਦ ਕਰਨ ਵਾਲੇ ਲੋਕ ਜੋ ਕਿ ਇੱਕ ਪਾਸੇ ਬੈਠੇ ਹੋਏ ਸਨ। ਉਹ ਸਭ ਖਡ਼੍ਹੇ ਹੋ ਕੇ ਇਕ ਹੀ ਸਟੈੱਪ ਕਰਕੇ ਉਨ੍ਹਾਂ ਨੂੰ ਮੋਟੀਵੇਟ ਕਰ ਰਹੇ ਸਨ। ਦੋਸਤੋ ਤੀਸਰੀ ਵੀਡੀਓ ਦੇ ਵਿੱਚ ਇੱਕ ਸੱਤ ਅੱਠ ਸਾਲ

ਦਾ ਮੁੰਡਾ ਜੋ ਕਿ ਇਕ ਟੀਮ ਦੇ ਜਿੱਤਣ ਉੱਤੇ ਆਪਣੀ ਟੀ ਸ਼ਰਟ ਉਤਾਰ ਕੇ ਆਪਣੀ ਛਾਤੀ ਉੱਤੇ ਬਣਾਇਆ ਉਸ ਟੀਮ ਦਾ ਟੈਟੂ ਦਿਖਾ ਕੇ ਇਹ ਸਾਬਿਤ ਕਰ ਦਿੰਦਾ ਹੈ ਕੀ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ

ਹੁੰਦਾ। ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੂਲਹੇ ਨੇ ਦਹੇਜ ਚ ਮੰਗੀ ਮਹਿੰਗੀ ਕਾਰ ਫਿਰ ਜੋ ਹੋਇਆ ਦੇਖ ਦੂਲਹਾ ਲੱਗਿਆ ਰੋਣ !

ਦੁੱਲੇ ਨੇ ਦਹੇਜ ਵਿਚ ਮੰਗੀ ਕਾਰ ਫੇਰ ਦੁਲਹਨ ਯੋਗ ਦੀ ਕੇ ਰੋਣ ਲੱਗ ਪਿਆ ਦੁੱਲਾ …

Leave a Reply

Your email address will not be published. Required fields are marked *