Tuesday , July 27 2021

ਸਟੂਡੈਟ ਕੁੜੀ ਦੀ ਪੁਲਸੀਏ ਦੇ ਪੁੱਤ ਨੇ ਰੋਲੀ ਇੱਜਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੀਬੀਸੀ ਜੋਗਿੰਦਰ ਬਸੀ ਦੇ ਚੈਨਲ ਤੋਂ ਆ ਰਹੀ ਇੱਕ ਹੋਰ ਤਾਜ਼ਾ ਖ਼ਬਰ ਜਿਸਦੀ ਵਿੱਚ ਦੱਸੀ ਜਾ ਰਿਹਾ ਹੈ। ਕਿ ਪੰਜਾਬ ਦੀ ਵਿੱਚ ਰਹਿਣ ਵਾਲੀ ਇਕ ਕੁੜੀ

ਜੋ ਕਿ ਉਮਰ ਦੇ ਵਿਚ ਹਾਲੀ ਨਵੀਂ ਨਵੀਂ ਹੀ ਜਵਾਨ ਹੋਈ ਸੀ। ਇੱਕ ਪੁਲੀਸ ਵਾਲੇ ਦੇ ਮੁੰਡੇ ਨੇ ਉਸ ਕੁੜੀ ਦੀ ਇੱਜ਼ਤ ਲੁੱਟ ਕੇ ਉਸ ਦੀ ਪੂਰੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ। ਇਹ ਸਭ ਜਾਣਕਾਰੀ ਸਾਨੂੰ

ਉਸ ਦੀ ਇਕ ਇੰਟਰਵਿਊ ਤੋਂ ਮਿਲੀ ਜੋ ਕਿ ਉਸ ਤੋਂ ਜੋਗਿੰਦਰ ਬੱਸੀ ਦੇ ਚੈਨਲ ਤੋਂ ਮਿਲਿਆ ਹੈ। ਦੋਸਤੋ ਉਸ ਕੁੜੀ ਦਾ ਕਹਿਣਾ ਸੀ ਕਿ ਇੱਕ ਨੌਜਵਾਨ ਮੁੰਡਾ ਜੋ ਕਿ ਇਕ ਪੁਲੀਸ ਵਾਲੇ ਦਾ ਮੁੰਡਾ ਸੀ। ਇਸ

ਲਈ ਉਹ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਹੋਏ। ਉਸ ਕੁੜੀ ਦੇ ਨਾਲ ਇਹ ਸਭ ਕੁਝ ਕਰ ਰਿਹਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *