Sunday , May 16 2021
Breaking News

ਪਤੀ ਦੇ ਹੁੰਦੇ ਹੋਏ ਜੰਮਿਆ ਦੋਸਤ ਦਾ ਬੱਚਾ ਤੇ ਬਣਾਇਆ ਨਾਜਾਇਜ ਰਿਸਤਾ !

ਦੋਸਤੋ ਅੱਜ ਅਸੀ ਤੁਹਾਨੂੰ ਕੈਨੇਡਾ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ ਉੱਤੇ ਵੀ ਭਰੋਸਾ ਕਰਨਾ ਛੱਡ ਹੀ ਰਹੋਗੇ। ਕਿਉਂਕਿ ਇਸ ਦੇ

ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਨੇ ਆਪਣੇ ਪਤੀ ਦੇ ਨਾਲ ਹੁੰਦਿਆਂ ਵੀ ਜੰਮਿਆ ਹੈ। ਆਪਣੇ ਹੀ ਇੱਕ ਦੋਸਤ ਦਾ ਬੱਚਾ ਦੋਸਤੋ ਇਹ ਖ਼ਬਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਇਕ ਪੰਜਾਬੀ ਜੋਡ਼ੇ

ਦੀ ਹੈ। ਇਹ ਖ਼ਬਰ ਸਾਨੂੰ ਯੂਟਿਊਬ ਤੋਂ ਬੀਬੀਸੀ ਜੋਗਿੰਦਰ ਬੱਸੀ ਦੇ ਚੈਨਲ ਉੱਤੋਂ ਮਿਲੀ ਹੈ। ਅਤੇ ਇਸ ਦੇ ਵਿੱਚ ਇਸ ਉੱਤੇ ਬਹਿਸ ਕੀਤੀ ਜਾਂਦੀ ਹੈ ਕਿ ਅਜਿਹਾ ਉਸ ਅੌਰਤ ਨੇ ਕਿਉਂ ਕੀਤਾ। ਇਸ ਇੰਟਰਵਿਊ

ਦੇ ਵਿੱਚ ਉਸ ਅੌਰਤ ਨੇ ਸਾਫ਼ ਸਾਫ਼ ਦੱਸਿਆ ਹੈ ਕਿ ਉਹ ਉਸ ਦਾ ਸਿਰਫ਼ ਦੋਸਤ ਹੈ। ਪਰ ਫਿਰ ਵੀ ਜੇਕਰ ਉਹ ਆਪਣੇ ਦੋਸਤ ਦਾ ਬੱਚਾ ਜੰਮੇਂਗੀ ਉਹ ਵੀ ਪਤੀ ਦੇ ਨਾਲ ਹੁੰਦਿਆਂ ਤਾਂ ਇਹ ਬਹੁਤ ਮਾੜੀ

ਗੱਲ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਾਲਕ ਨੇ ਨੌਕਰਾਣੀ ਦੀ ਫੜੀ ਗਲਤੀ ਫਿਰ ਨੌਕਰਾਣੀ ਕੀਤਾ ਕੁਝ ਅਜਿਹਾ ਦੇਖ ਮੂੰਹ ਅੱਡਿਆ ਰਹਿ ਜਾਣਾ !

ਮਲਿਕ ਨੇ ਨੌਕਰਾਣੀ ਦੀ ਗ਼ਲਤੀ ਫੜੀ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਗਿਆ ਜੇ …

Leave a Reply

Your email address will not be published. Required fields are marked *