Sunday , May 16 2021
Breaking News

ਰਾਤ ਨੂੰ ਗਾਇਬ ਹੋਈਆ 20 ਗਾਵਾ ਜਦ ਪੁਲਸ ਨੇ ਛਾਣਬੀਣ ਕੀਤੀ ਨਿਕਲ ਗਈਆ ਚੀਕਾ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇੱਕ ਇਹ ਐਨਾਕੌਡਾ ਚਾਹੇ ਤਾਂ ਇੱਕ ਇਨਸਾਨ ਨੂੰ ਜ਼ਿੰਦਾ ਨਿਗਲ ਸਕਦੇ ਹਨ।ਅੱਜ ਅਸੀਂ ਤੁਹਾਨੂੰ ਇਹਨਾ ਬਾਰੇ ਕੁਝ ਰਹੱਸਮਈ ਗੱਲਾਂ ਦੱਸਣ ਜਾ ਰਹੇ ਹਾਂ।ਆਦਿ ਮਾਨਵ ਦੇ

ਸਮੇਂ ਵਿੱਚ ਇਹ ਤਾਂ ਸੱਪ ਹੋਰ ਵੀ ਵੱਡੀ ਅਤੇ ਖ਼ਤਰਨਾਕ ਹੁੰਦੇ ਸੀ, ਜੋ ਲੋਕਾਂ ਨੂੰ ਸੁੱਤੇ ਪਏ ਪੂਰੇ ਦੇ ਪੂਰੇ ਨਿਗਲ ਜਾਂਦੀਆਂ ਸਨ ਅਤੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਵੀ।ਕਈ ਲੋਕਾਂ ਦਾ ਮੰਨਣਾ ਹੈ ਕਿ ਉੱਡਣ

ਵਾਲੇ ਸੱਪ ਵੀ ਹੁੰਦੇ ਹਨ।ਹਿੰਦੂ ਧਰਮ ਦੇ ਅਨੁਸਾਰ ਇੱਛਾਧਾਰੀ ਨਾਗ ਵੀ ਹੁੰਦੇ ਹਨ।ਸੱਤ ਸਿਰ ਵਾਲੇ ਸੱਪਾਂ ਨੂੰ ਕਦੀ ਦੇਖਿਆ ਤਾਂ ਨਹੀਂ ਜਾ ਸਕਿਆ ਪਰ ਹਿੰਦੂ ਧਰਮ ਦੇ ਅਨੁਸਾਰ ਇਹ ਸੱਪ ਪੁਰਾਣੇ ਸਮਿਆਂ

ਦੇ ਵਿੱਚ ਪਾਏ ਜਾਂਦੇ ਸਨ।ਸੱਤ ਸਿਰ ਵਾਲੇ ਸੱਪਾਂ ਦੀਆਂ ਮੂਰਤੀਆਂ ਵੀ ਹਰ ਧਰਮ ਦੀ ਸੱਭਿਆਚਾਰ ਵਿੱਚ ਪਾਈਆਂ ਗਈਆਂ ਹਨ।ਕਿਹਾ ਜਾਂਦਾ ਹੈ ਕਿ ਜਿਨ੍ਹਾਂ ਸੱਪਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਅਤੇ

ਉਨ੍ਹਾਂ ਦੇ ਸਰੀਰ ਤੇ ਵਾਲ ਵੀ ਉੱਗ ਜਾਂਦੇ ਹਨ ਉਹਨਾਂ ਸੱਪਾਂ ਦੇ ਕੋਲ ਨਾਗਮਣੀ ਹੁੰਦੀ ਹੈ।ਅਜੀਨੀਆ ਦੇ ਇੱਕ ਪ੍ਰੌ. ਨੇ ਸਾਬਿਤ ਕੀਤਾ ਕਿ ਉਡਣ ਵਾਲੇ ਸੱਪ ਆਪਣੇ ਸਰੀਰ ਨੂੰ ਬਿਲਕੁਲ ਚਪਟਾ ਕਰ ਲੈਂਦੇ ਹਨ

ਜਿਸ ਕਾਰਨ ਉਹ ਲੰਬੀ ਛਲਾਂਗ ਮਾਰਨ ਵਿੱਚ ਸਫਲ ਹੁੰਦੇ ਹਨ । ਇਨ੍ਹਾਂ ਕਈ ਪਰਜਾਤੀਆਂ ਦੇ ਸੱਪਾਂ ਉੱਤੇ ਅਜੇ ਵੀ ਕਈ ਖੋਜਾਂ ਚੱਲ ਰਹੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੂਲਹੇ ਨੇ ਦਹੇਜ ਚ ਮੰਗੀ ਮਹਿੰਗੀ ਕਾਰ ਫਿਰ ਜੋ ਹੋਇਆ ਦੇਖ ਦੂਲਹਾ ਲੱਗਿਆ ਰੋਣ !

ਦੁੱਲੇ ਨੇ ਦਹੇਜ ਵਿਚ ਮੰਗੀ ਕਾਰ ਫੇਰ ਦੁਲਹਨ ਯੋਗ ਦੀ ਕੇ ਰੋਣ ਲੱਗ ਪਿਆ ਦੁੱਲਾ …

Leave a Reply

Your email address will not be published. Required fields are marked *