Tuesday , July 27 2021

ਰਾਖੀ ਮੂਲੇ ਨੂੰ ਦੇਖ ਹੋਈ ਇੰਮਪਰੈਸ ਕਹਿੰਦੀ ਲੈਕੇ ਜਾਊ ਘਰ !

ਰਾਖੀ ਸਾਵੰਤ ਦੀ ਇਹ ਵੀਡੀਓ ਜਿਸਨੂੰ ਦੇਖ ਕੇ ਸਾਰੇ ਕਹਿਣਗੇ ਰਾਖੀ ਸਾਵਣ ਕਰ ਕੀ ਰਹੀ ਹੈ ਜਿਸ ਵਿਚ ਇਸ ਵੀਡੀਓ ਵਿੱਚ ਰਾਖੀ ਸਾਵੰਤ ਸਬਜ਼ੀਆਂ ਲੈਂਦੀ ਹੋਈ ਨਜ਼ਰ ਆਉਂਦੀ ਹੈ ਉਹ ਕਈ ਤਰ੍ਹਾਂ

ਦੀਆਂ ਸਬਜ਼ੀਆਂ ਰਹਿੰਦੀਆਂ ਜਿਵੇਂ ਭਿੰਡੀ ਕਰੇਲਾ ਸ਼ਿਮਲਾ ਮਿਰਚ ਗੋਭੀ ਅੰਬ ਬੈਂਗਣ ਕੱਦੂ ਆਦਿ ਹੋਰ ਕਈ ਪ੍ਰਕਾਰ ਦੀਆਂ ਸਬਜ਼ੀਆਂ ਲੈਂਦੀ ਹੈ ਰਾਖੀ ਸਾਵੰਤ ਦੀ ਪ੍ਰਾਈਵੇਟ ਸਬਜ਼ੀ ਕਰੇਲਾ ਬੈਂਗਣ ਹੈ

ਰਾਖੀ ਸਾਵਣ ਅੰਬ ਦੀ ਪੇਟੀ ਲੈਣਾ ਚਾਹੁੰਦੀ ਹੈ ਉਸ ਦਾ ਮੁੱਲ ਪੁੱਛਦੀ ਹੈ ਭਾਈ ਉਸ ਨੂੰ ਕਹਿੰਦਾ ਹੈ ਕਿ ਅੱਠ ਸੋ ਉਹ ਕਹਿੰਦੀ ਹੈ ਨਹੀਂ ਮੈਂ ਚਾਰ ਸੌ ਰੁਪਏ ਦੀ ਹੀ ਬੇਟੀ ਲੈਣੀ ਹੈ ਉਹ ਉਸ ਨੂੰ ਚਾਰ ਸੌ ਰੁਪਏ

ਦੀ ਬੇਟੀ ਦੇ ਦਿੰਦਾ ਹੈ ਬਿੱਲ ਪੁੱਛਦੀ ਹੈ ਉਸ ਦਾ ਬਿੱਲ ਸੋਲ਼ਾਂ ਸੌ ਪੰਜਾਹ ਰੁਪਏ ਬਣਦਾ ਹੈ ਉਹ ਕਹਿੰਦੀ ਹੈ ਸੋਲ਼ਾਂ ਸੌ ਪੰਜਾਹ ਰੁਪਏ ਦੀ ਸਬਜ਼ੀ ਮੈਂ ਨਹੀਂ ਲੈਣੀ ਕਹਿੰਦੀ ਹੈ ਬਿੱਲ ਬਹੁਤ ਜ਼ਿਆਦਾ ਹੈ ਪੰਜ ਸੌ ਰੁਪਿਆ ਹੁੰਦਾ ਮ ਦੀ ਦਿੰਦੀ ਉਹ ਸਬਜ਼ੀ ਨਹੀਂ ਲੈਂਦੀ ਉਹ ਕਹਿੰਦੀ ਹੈ ਇਹ ਲੋਕ ਮੈਨੂੰ ਲੁੱਟ ਰਹੇ ਹਨ ਉਹ ਉੱਥੋਂ ਚਲੀ ਜਾਂਦੀ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *