Thursday , May 13 2021
Breaking News

ਗਲ ਛਾਤੀ ਫੇਫੜਿਆ ਦੀ ਬਲਗਮ ਦੀ ਸਮੱਸਿਆ ਹੋਵੇਗੀ ਖਤਮ ਆਸਾਨ ਤੇ ਘਰੇਲੂ ਤਰੀਕਾ !

ਦੋਸਤੋ ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਬਹੁਤ ਜ਼ਿਆਦਾ ਵਧ ਰਿਹਾ ਹੈ।ਸਰਦੀ ਖਾਂਸੀ ਦੀ ਸਮੱਸਿਆ ਬਹੁਤ ਪਰੇਸ਼ਾਨੀ ਪੈਦਾ ਕਰ ਰਹੀ ਹੈ।ਇਹ ਵਾਇਰਸ ਸਾਡੇ ਗਲੇ ਤੇ ਅਟੈਕ ਕਰਦਾ ਹੈ ਅਤੇ

ਤਿੰਨ ਦਿਨ ਤੱਕ ਇਹ ਗਲੇ ਦੇ ਵਿੱਚ ਹੀ ਰਹਿੰਦਾ ਹੈ।ਦੋਸਤੋ ਜਿਸ ਕਾਰਨ ਸਾਡੇ ਗਲੇ ਦੇ ਵਿੱਚ ਇਨਫੈਕਸ਼ਨ ਅਤੇ ਬਲਗਮ ਬਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਫੇਫੜਿਆਂ ਦੇ ਵਿੱਚ ਫੈਲ ਜਾਂਦੀ ਹੈ।

ਦੋਸਤੋ ਸਰਦੀ ਖਾਂਸੀ ਅਤੇ ਬਲਗਮ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਾਂਗੇ ਜੋ ਸਾਨੂੰ ਅਪਣਾਉਣੀਆ ਚਾਹੀਦੀਆਂ ਹਨ।ਇਹ ਇਨਫੈਕਸ਼ਨ ਸਾਡੇ ਗਲੇ ਤੇ ਅਟੈਕ ਕਰਦਾ ਹੈ

ਇਸ ਲਈ ਸਾਨੂੰ ਰੋਜਾਨਾਂ ਹੀ ਗਰਮ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।ਜਿਸ ਵੇਲੇ ਵੀ ਸਾਨੂੰ ਪਿਆਸ ਲੱਗਦੀ ਹੈ ਤਾਂ ਦੋਸਤੋ ਠੰਢੇ ਪਾਣੀ ਦੀ ਬਜਾਏ ਗਰਮ ਪਾਣੀ ਦਾ ਸੇਵਨ ਕਰੋ।ਇਸ ਤੋ ਇਲਾਵਾ

ਦੋਸਤੋ ਸੌਣ ਵੇਲੇ ਸਾਨੂੰ ਹਲਦੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।ਹਲਦੀ ਐਂਟੀਬੈਕਟੀਰੀਅਲ ਹੁੰਦੀ ਹੈ ਜੋ ਸਾਨੂੰ ਵਾਇਰਸ ਤੋਂ ਬਚਾਉਂਦੀ ਹੈ।ਅਸੀਂ ਹਲਦੀ ਨੂੰ ਪਾਣੀ ਦੇ ਵਿੱਚ ਮਿਲਾ ਕੇ ਵੀ ਸੇਵਨ

ਕਰ ਸਕਦੇ ਹਾਂ।ਰੋਜ਼ਾਨਾ ਹੀ ਲੂਣ ਵਾਲੇ ਪਾਣੀ ਦੇ ਗਰਾਰੇ ਕਰੋ ਇਸ ਦੇ ਨਾਲ ਹੀ ਸਾਡਾ ਗਲਾ ਸਾਫ਼ ਹੁੰਦਾ ਰਹਿੰਦਾ ਹੈ।ਅਸੀਂ ਹਲਦੀ ਵਾਲੇ ਪਾਣੀ ਦੇ ਵੀ ਗਰਾਰੇ ਕਰ ਸਕਦੇ ਹਾਂ।ਇਸਤੋਂ ਇਲਾਵਾ ਸਾਨੂੰ

ਕਾੜ੍ਹੇ ਅਦਿ ਬਣਾ ਕੇ ਸੇਵਨ ਕਰਨਾ ਚਾਹੀਦਾ ਹੈ ਜੋ ਸਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਏਗਾ।ਇਸ ਸਮੇਂ ਸਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਜਰੂਰ ਰੱਖਣਾ ਪੈਣਾ ਹੈ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *